The Khalas Tv Blog India ਸੁਰਜੀਤ ਜਿਆਣੀ ਨੇ ਕੀਤੀ ਡੇਰਾ ਸੱਚਾ ਸੌਦਾ ਦੀ ਤਰੀਫ
India Punjab

ਸੁਰਜੀਤ ਜਿਆਣੀ ਨੇ ਕੀਤੀ ਡੇਰਾ ਸੱਚਾ ਸੌਦਾ ਦੀ ਤਰੀਫ

‘ਦ ਖ਼ਾਲਸ ਬਿਊਰੋ : ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ  ਰਾਮ ਰਹੀਮ ਦਾ ਸੇਵਕ  ਹਾਂ ਅਤੇ ਮੈਂ ਰਾਮ ਰਹੀਮ ਦਾ ਨਾਮ ਲਿਆ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਮ ਰਹੀਮ ਤੇ ਅਦਾਲਤ ਵਿੱਚ ਚੱਲਦਾ ਕੇਸ ਬਿਲਕੁਲ ਝੂਠਾ ਹੈ ਅਤੇ ਰਾਮ ਰਹੀਮ ਨੂੰ ਸਜ਼ਾ ਹੋਈ ਸਜ਼ਾ ਵੀ ਗਲਤ ਹੈ। ਉਨ੍ਹਾਂ ਕਿਹਾ ਕਿ  ਅਦਾਲਤ ਵਲੋਂ ਸੱਚ ਝੂਠ ਦਾ ਫੈਸਲਾ ਕੀਤਾ ਜਾਵੇਗਾ ਇਸਦੇ ਨਾਲ ਹੀ ਜਿਆਣੀ ਨੇ ਕਿਹਾ ਕਿ ਉਹ  ਸਤਿਸੰਗ ਵਿੱਚ ਜਾਂਦਾ ਰਹਿੰਦਾ ਹਾਂ। ਜਿਆਣੀ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਨੇ ਬਹੁਤ ਸਮਾਜਸੇਵੀ ਕੰਮ ਕੀਤੇ ਹਨ। ਜਿਆਣੀ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮੁੱਖੀ ਮੇਰੇ ਲਈ ਸੰਤ ਹਨ।

Exit mobile version