The Khalas Tv Blog India ਸੁਪਰੀਮ ਕੋਰਟ ਨੇ ‘ਹੇ ਟ ਸਪੀ ਚ’ ਖਿਲਾਫ ਸੁਣਵਾਈ ਦੀ ਭਰੀ ਹਾਮੀ
India

ਸੁਪਰੀਮ ਕੋਰਟ ਨੇ ‘ਹੇ ਟ ਸਪੀ ਚ’ ਖਿਲਾਫ ਸੁਣਵਾਈ ਦੀ ਭਰੀ ਹਾਮੀ

‘ਦ ਖਾਲਸ ਬਿਓਰੋ : ਹਰਿਦੁਆਰ ਵਿੱਖੇ ਕੁਝ ਦਿਨ ਪਹਿਲਾਂ ਹੋਈ ਧਰਮ ਸੰਸਦ ਦੌਰਾਨ ਨ ਫ਼ਰਤੀ ਭਾਸ਼ਣ ਦੇਣ ਵਾਲੇ ਲੋਕਾਂ ਖ਼ਿਲਾ ਫ਼ ਕਾਰਵਾਈ ਦੀ ਅਪੀਲ ਕਰਨ ਵਾਲੀ ਜਨਹਿੱਤ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਲਈ ਹਾਮੀ ਭਰ ਦਿਤੀ ਹੈ।ਪਟੀਸ਼ਨ ਕਰਤਾ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਸੁਪਰੀਮ ਕੋਰਟ ਦੇ ਧਿਆਨ ਵਿੱਚ  ਇਹ ਗੱਲ ਲਿਆਂਦੀ ਸੀ ਕਿ ਇਸ ਮਾਮਲੇ ਵਿੱਚ ਐੱਫਆਈਆਰ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਹੈ ਤੇ ਉਹਨਾਂ ਦੀ ਇਸ ਦਲੀਲ ਨਾਲ ਸਹਿਮਤ ਹੁੰਦੇ ਹੋਏ ਸੁਪਰੀਮ ਕੋਰਟ  ਇਸ ਪਟੀਸ਼ਨ ਤੇ ਸੁਣਵਾਈ ਕਰਨ ਲਈ ਸਹਿਮਤੀ ਦੇ ਦਿਤੀ ਹੈ।

Exit mobile version