The Khalas Tv Blog Punjab BREAKING NEWS-ਪੰਜਾਬ ‘ਚ ਐਤਵਾਰ ਨੂੰ ਮੁਕੰਮਲ ਤੇ ਸਖਤ ਕਰਫਿਊ ਦਾ ਐਲਾਨ
Punjab

BREAKING NEWS-ਪੰਜਾਬ ‘ਚ ਐਤਵਾਰ ਨੂੰ ਮੁਕੰਮਲ ਤੇ ਸਖਤ ਕਰਫਿਊ ਦਾ ਐਲਾਨ

‘ਦ ਖ਼ਾਲਸ ਬਿਊਰੋ:- ਪੰਜਾਬ ਸਰਕਾਰ ਨੇ ਕੋਰੋਨਾ ਨਿਯਮਾਂ ਅਧੀਨ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਹੁਣ ਐਤਵਾਰ ਨੂੰ ਲੌਕਡਾਊਨ ਦੀ ਜਗ੍ਹਾ ਕਰਫਿਊ ਲਾਗੂ ਕੀਤਾ ਗਿਆ ਹੈ। ਜਿਸ ਤਹਿਤ ਇਹ ਫੈਸਲਾ ਲਿਆ ਗਿਆ ਕਿ ਪੰਜਾਬ ਵਿੱਚ 167 ਸ਼ਹਿਰਾਂ ਵਿਚ ਐਤਵਾਰ ਨੂੰ ਮੁਕੰਮਲ ਕਰਫਿਊ ਲਾਗੂ ਰਹੇਗਾ। ਇਹ ਹੁਕਮ 30 ਸਤੰਬਰ ਤੱਕ ਲਾਗੂ ਰਹਿਣਗੇ।

 

Exit mobile version