‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਜਨਤਾ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਉੱਤੇ ਤੰਜ ਕੱਸਿਆ ਹੈ। ਪੰਜਾਬ ਬੀਜੇਪੀ ਦੇ ਆਗੂ ਸੁਭਾਸ਼ ਸ਼ਰਮਾ ਨੇ ਟਵੀਟ ਕਰਕੇ ਕਿਹਾ ਕਿ ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਚੋਂ ਅਸੀਂ ਨਿਕਲੇ। ਨਵਜੋਤ ਸਿੱਧੂ ਨੂੰ ਇਹ ਦੇਖਣਾ ਹੀ ਸੀ। ਗਾਂਧੀ ਪਰਿਵਾਰ ਦੀ ਚਾਪਲੂਸੀ ਵਿੱਚ ਕੋਈ ਕਸਰ ਕੀ ਬਾਕੀ ਰਹਿ ਗਈ ਸੀ ? ਠੋਕੋ ਤਾਲੀ।