The Khalas Tv Blog International ਟੋਂਗਾ ਵਿੱਚ ਮਹਿਸੂਸ ਕੀਤੇ ਗਏ ਤੇਜ਼ ਭੂ ਚਾਲ ਦੇ ਝੱ ਟਕੇ
International

ਟੋਂਗਾ ਵਿੱਚ ਮਹਿਸੂਸ ਕੀਤੇ ਗਏ ਤੇਜ਼ ਭੂ ਚਾਲ ਦੇ ਝੱ ਟਕੇ

‘ਦ ਖ਼ਾਲਸ ਬਿਊਰੋ :ਪੈਸੀਫੀਕ ਮਹਾਸਾਗਰ ਵਿੱਚ ਪੈਂਦੇ ਛੋਟੇ ਜਿਹੇ ਦੇਸ਼ ਪਾਨਗਾਈ,ਟੋਂਗਾ ਵਿੱਚ ਅੱਜ ਤੇਜ਼ ਭੂਚਾ ਲ ਦੇ ਝੱਟ ਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ਤੇ ਇਸ ਦੀ ਤੀਬਰਤਾ 6.2 ਮਾਪੀ ਗਈ ਹੈ। ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਜਵਾ ਲਾ-ਮੁਖੀ ਫੱ ਟਣ ਨਾਲ ਇਸ ਇਲਾਕੇ  ਵਿੱਚ ਭੂਚਾ ਲ ਦੇ ਝੱਟ ਕੇ ਮਹਿਸੂਸ ਕੀਤੇ ਗਏ ਸੀ ਤੇ ਸੁਨਾਮੀ ਦਾ ਖਤ ਰਾ ਵੀ ਪੈਦਾ ਹੋ ਗਿਆ ਸੀ ਪਰ ਇਸ ਵਾਰ ਅਜਿਹਾ ਹੋਣ ਦੀ ਕੋਈ ਖਬਰ ਨਹੀਂ ਹੈ।  

Exit mobile version