The Khalas Tv Blog Punjab ਪੰਜਾਬ ਭਰ ਵਿੱਚ ਅੱਜ ਫੁ ਕੇ ਜਾ ਰਹੇ ਨੇ ਕੇਂਦਰ ਸਰਕਾਰ ਦੇ ਪੁਤਲੇ
Punjab

ਪੰਜਾਬ ਭਰ ਵਿੱਚ ਅੱਜ ਫੁ ਕੇ ਜਾ ਰਹੇ ਨੇ ਕੇਂਦਰ ਸਰਕਾਰ ਦੇ ਪੁਤਲੇ

‘ਦ ਖ਼ਾਲਸ ਬਿਊਰੋ : ਪੰਜਾਬ  ਭਰ ਵਿੱਚ ਅੱਜ ਕੇਂਦਰ ਸਰਕਾਰ ਦੇ ਪੁਤਲੇ ਫੁ ਕੇ ਜਾ ਰਹੇ ਨੇ । ਅਜਿਹਾ ਕਿਸਾਨ -ਮਜ਼ਦੂਰ ਸੰਘ ਰਸ਼ ਕਮੇਟੀ ਦੇ 29 ਜਨਵਰੀ ਨੂੰ ਕਾ ਲੇ ਦਿਨ ਵਜੋਂ ਮਨਾਏ ਜਾਣ ਦੇ ਸੱਦੇ ਕਾਰਣ ਹੋ ਰਿਹਾ ਹੈ। ਕਮੇਟੀ ਦੇ ਸੂਬਾ ਪ੍ਰਧਾਨ ਜਰਨਲ ਸੱਕਤਰ ਸਰਵਣ ਸਿੰਘ ਪੰਧੇਰ ਨੇ  ਕਿਹਾ ਕਿ ਪਿਛਲੇ ਸਾਲ 29 ਜਨਵਰੀ ਨੂੰ ਸਿੰਘੁ ਬਾਰਡਰ ਤੇ ਗਾਜੀਪੁਰ ਬਾਰਡਰ ਤੇ  ਕਿਸਾਨਾਂ ਤੇ ਹੋਏ ਹਮ ਲੇ  ਦਾ ਹਾਲੇ ਤੱਕ ਕੋਈ ਇਨ ਸਾਫ਼ ਨਹੀਂ ਹੋਇਆ ਹੈ। ਜਿਸ ਕਾਰਣ ਅੱਜ ਪੂਰੇ ਪੰਜਾਬ ਵਿੱਚ ਕਾਲਾ ਦਿਵਸ ਮਨਾਉਣ ਤੇ ਕੇਂਦਰ ਸਰਕਾਰ  ਦੇ ਪੁਤਲੇ ਫੁ ਕਣ ਦਾ ਸੱਦਾ ਦਿਤਾ ਹੈ।

ਪਿਛਲੇ ਸਾਲ ਕਿਸਾਨਾਂ ਤੇ ਹੋਏ ਹਮ ਲਿਆਂ ਨੂੰ ਅੱਜ ਸਾਲ ਹੋ ਗਿਆ ਹੈ ਹਰ ਹਾਲੇ ਤੱਕ ਕਿਸੇ ਵੀ ਦੋ ਸ਼ੀ ਨੂੰ ਸ ਜ਼ਾ ਤਾਂ ਕਿ ਹੋਣੀ ਸਗੋਂ ਗ੍ਰਿਫ਼ ਤਾਰ ਵੀ ਨਹੀ ਕੀਤਾ  ਗਿਆ ਹੈ। ਦੋਸ਼ੀਆਂ ਦੀ ਪਛਾਣ ਭਾਜਪਾ ਦੇ ਪ੍ਰਦੀਪ ਖੱਤਰੀ ਤੇ ਅਮਨ ਡਬਾਸ ਵਜੋਂ ਹੋਣ ਦੇ  ਸੰਬੰਧੀ ਸਬੂਤ ਦੇ ਤੋਰ ਤੇ ਉਹਨਾਂ ਤਸ ਵੀਰਾਂ ਵੀ ਦਿਖਾਈਆਂ ਤੇ ਉਹਨਾਂ ਦੇ ਰਾਜਸੀ ਲੀਡਰਾਂ ਨਾਲ ਕਿ ਸੰਬੰਧ ਹਨ,ਇਹ ਖੁਲਾਸਾ ਵੀ ਕੀਤਾ। ਪੰਧੇਰ ਨੇ ਕਿਹਾ ਕਿ  ਬੇਸ਼ਕ  ਸਰਕਾਰ ਇਹਨਾਂ ਨੂੰ  ਸਜ਼ਾ ਦੇਣ ਤੋਂ ਬੱਚ ਰਹੀ ਹੈ ਪਰ ਸਾਨੂੰ ਇਹ ਚਿਹਰੇ ਸਾਰੀ ਉਮਰ ਯਾਦ ਰਹਿਣਗੇ ਤੇ ਅਸੀਂ ਇਹਨਾਂ ਨੂੰ ਸਜ਼ਾ ਦਵਾ ਕੇ ਹੀ ਰਹਾਂਗੇ । ਅੱਜ ਹਰ ਉਹ ਪੰਜਾਬੀ ਜੋ ਅਣਖ ਵਾਲਾ ਹੈ, ਪੂਰੇ ਪੰਜਾਬ ਵਿੱਚ ਹੋ ਰਹੇ ਇਹਨਾਂ ਅਰ ਥੀ ਫੁੱ ਕ ਮੁਜਾਹ ਰਿਆਂ ਵਿਚ ਜਰੂਰ ਭਾਗ ਲਵੇ। ਸਾਡਾ ਸੰਘਰ ਸ਼ ਇਵੇਂ ਹੀ ਚੱਲਦਾ ਰਹੇਗਾ।

ਕਿਸਾਨ -ਮਜ਼ਦੂਰ ਸੰਘਰ ਸ਼ ਕਮੇਟੀ ਨੇ  ਸੂਬਾ ਪ੍ਰਧਾਨ ਜਰਨਲ ਸੱਕਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਪ੍ਰਦੀਪ ਖੱਤਰੀ ਤੇ ਅਮਨ ਡਬਾਸ ਦੇ ਨਾਲ-ਨਾਲ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤ ਲਾ ਫੁਕਿਆ ਤੇ ਰੋ ਸ ਮੁਜ਼ਾ ਹਰਾ ਹੋਇਆ । ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਹੋਏ ਇਸ ਵਿ ਰੋਧ ਪ੍ਰ ਦਰਸ਼ਨ ਵਿੱਚ ਕੇਂਦਰ ਸਰਕਾਰ ਵਿਰੁੱਧ ਨਾਅ ਰੇਬਾਜੀ ਤਾਂ ਹੋਈ ਹੀ ਤੇ ਨਾਲ ਹੀ ਪ੍ਰਦੀਪ ਖੱਤਰੀ ਤੇ ਅਮਨ ਡਬਾਸ ਨੂੰ ਸ ਜ਼ਾ ਦਿਵਾਉਣ ਲਈ ਵੀ ਨਾਅ ਰੇਬਾਜੀ ਹੋਈ ।

Exit mobile version