The Khalas Tv Blog India ਯੂਪੀ ‘ਚ ਸਮਾਜਵਾਦੀ ਦਾ “ਸਾਈਕਲ” ਗਾਇਬ
India

ਯੂਪੀ ‘ਚ ਸਮਾਜਵਾਦੀ ਦਾ “ਸਾਈਕਲ” ਗਾਇਬ

ਸਮਾਜਵਾਦੀ ਪਾਰਟੀ ਨੇ ਟਵੀਟ ਕਰਕੇ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਫਰੂਖਾਬਾਦ ਜ਼ਿਲ੍ਹੇ ਦੀ ਵਿਧਾਨ ਸਭਾ 194 ਬੂਥ ਨੰਬਰ 38 ‘ਤੇ ਈਵੀਐੱਮ ‘ਤੇ ਸਾਈਕਲ ਚੋਣ ਨਿਸ਼ਾਨ ਨਹੀਂ ਹੈ। ਸਮਾਜਵਾਦੀ ਪਾਰਟੀ ਨੇ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ।

Exit mobile version