The Khalas Tv Blog India ਦਿੱਲੀ ਦੇ ਰੋਹਿਣੀ ਕੋਰਟ ‘ਚ ਹੋਈ ਗੋ ਲੀ ਬਾਰੀ
India

ਦਿੱਲੀ ਦੇ ਰੋਹਿਣੀ ਕੋਰਟ ‘ਚ ਹੋਈ ਗੋ ਲੀ ਬਾਰੀ

ਦ ਖ਼ਾਲਸ ਬਿਊਰੋ : ਦਿੱਲੀ ਦੇ ਰੋਹਿਣੀ ਕੋਰਟ ਵਿੱਚ ਗੋ ਲੀ ਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਰੋਹਿਣੀ ਕੋਰਟ ਕੰਪਲੈਕਸ ਦੇ ਬਾਹਰ ਇੱਕ ਵਕੀਲ ‘ਤੇ ਗੋ ਲੀ ਬਾਰੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਨਾਗਾਲੈਂਡ ਦੇ ਸੁਰੱਖਿਆ ਕਰਮਚਾਰੀਆਂ ਦੀ ਵਕੀਲ ਨਾਲ ਬਹਿ ਸ ਹੋ ਗਈ ਜਿਸ ਤੋਂ ਬਾਅਦ ਲੜਾ ਈ ਦੌਰਾਨ ਨਾਗਾਲੈਂਡ ਪੁਲਿ ਸ ਦੇ ਸੁਰੱਖਿਆ ਕਰਮੀਆਂ ਨੇ ਵਕੀਲ ‘ਤੇ ਗੋ ਲੀ ਚਲਾ ਦਿੱਤੀ। ਹਾਲਾਂਕਿ ਇਸ ਘਟ ਨਾ ਵਿੱਚ ਕਿਸੇ ਨੂੰ ਗੋ ਲੀ ਨਹੀਂ ਲੱਗੀ।

ਪੁਲਿ ਸ ਮੁਤਾਬਕ ਸੁਰੱਖਿਆ ਜਾਂਚ ਦੌਰਾਨ ਕੁਝ ਵਕੀਲਾਂ ਦਾ ਉੱਥੇ ਤਾਇਨਾਤ ਸੁਰੱ ਖਿਆ ਮੁਲਾ ਜ਼ਮਾਂ ਨਾਲ ਝਗ ੜਾ ਹੋ ਗਿਆ। ਇਹ ਪੂਰੀ ਘ ਟਨਾ ਅਦਾਲਤ ਦੇ ਗੇਟ ਨੰਬਰ 5 ਦੀ ਹੈ। ਫਿਲਹਾਲ ਪੁਲਿਸ ਨੇ ਨਾਗਾਲੈਂ ਡ ਪੁਲਿਸ ਦੇ ਸੁਰੱਖਿਆ ਕਰਮਚਾਰੀ ਨੂੰ ਹਿਰਾ ਸਤ ਵਿੱਚ ਲੈ ਲਿਆ ਹੈ। ਇਹ ਸਾਰੀ ਘ ਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਪੂਰੇ ਮਾ ਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Exit mobile version