The Khalas Tv Blog International ਕੋਲੰਬੀਆ ਸ਼ਹਿਰ ਦੇ ਸ਼ਾਪਿੰਗ ਮਾਲ ‘ਚ ਗੋ ਲੀ ਬਾਰੀ, 10 ਜ਼ਖ਼ ਮੀ
International

ਕੋਲੰਬੀਆ ਸ਼ਹਿਰ ਦੇ ਸ਼ਾਪਿੰਗ ਮਾਲ ‘ਚ ਗੋ ਲੀ ਬਾਰੀ, 10 ਜ਼ਖ਼ ਮੀ

‘ਦ ਖ਼ਾਲਸ ਬਿਊਰੋ : ਅਮਰੀਕਾ ਦੇ ਕੋਲੰਬੀਆ ਜ਼ਿਲ੍ਹੇ ਦੇ ਇੱਕ ਸ਼ਾਪਿੰਗ ਮਾਲ ਵਿੱਚ ਸ਼ਨੀਵਾਰ ਨੂੰ ਗੋ ਲੀ ਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਕੋਲੰਬੀਆ ਪੁਲਿਸ ਮੁਤਾਬਕ ਗੋ ਲੀ ਬਾਰੀ ‘ਚ 10 ਲੋਕ ਜ਼ ਖਮੀ ਹੋਏ ਹਨ। 8 ਜ਼ਖ ਮੀਆਂ ਨੂੰ ਹਸ ਪਤਾਲ ਪਹੁੰਚਾਇਆ ਗਿਆ ਹੈ। ਇਨ੍ਹਾਂ ‘ਚੋਂ ਦੋ ਦੀ ਹਾਲਤ ਗੰਭੀ ਰ ਬਣੀ ਹੋਈ ਹੈ।ਪੁ ਲਿਸ ਨੇ ਇਸ ਮਾਮ ਲੇ ਵਿੱ ਚ 3 ਲੋਕਾਂ ਨੂੰ ਹਿਰਾ ਸਤ ਵਿੱਚ ਲਿਆ ਹੈ। ਇਨ੍ਹਾਂ ਤਿੰਨਾਂ ਕੋਲੋਂ ਬੰਦੂ ਕਾਂ ਮਿਲੀਆਂ ਸਨ ਪਰ ਉਨ੍ਹਾਂ ਵਿੱਚੋਂ ਸਿਰਫ਼ ਇੱਕ ਨੇ ਹੀ ਗੋ ਲੀ ਚਲਾਈ। ਗੋ ਲੀ ਚਲਾ ਉਣ ਵਾਲੇ ਵਿਅ ਕਤੀ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸ਼ਾਪਿੰਗ ਸੈਂਟਰ ਨੂੰ ਖਾਲੀ ਕਰਵਾ ਲਿਆ ਗਿਆ ਹੈ।

Exit mobile version