The Khalas Tv Blog India ਰੋਮਾਨੀਆ ਤੋਂ ਭਾਰਤੀ ਨਾਗਰਿਕਾਂ ਨੂੰ ਲੈ ਸੱਤਵੀਂ ਫਲਾਇਟ ਪਹੁੰਚੀ ਮੁੰਬਈ
India International

ਰੋਮਾਨੀਆ ਤੋਂ ਭਾਰਤੀ ਨਾਗਰਿਕਾਂ ਨੂੰ ਲੈ ਸੱਤਵੀਂ ਫਲਾਇਟ ਪਹੁੰਚੀ ਮੁੰਬਈ

ਦ ਖ਼ਾਲਸ ਬਿਊਰੋ : ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਲੈ ਕੇ ਅੱਜ ਸੱਤਵੀਂ ਫਲਾਈਟ ਭਾਰਤ ਪਹੁੰਚ ਗਈ ਹੈ। ਭਾਰਤ ਨੇ ਆਪਰ੍ਰੇਸ਼ਨ ਗੰਗਾ ਤਹਿਤ 182 ਭਾਰਤੀ ਨਾਗਰਿਕਾਂ ਦੀ ਉਡਾਣ ਰੋਮਾਨੀਆ ਦੇ ਬੁਖਾਰੇਸਟ ਤੋਂ ਮੁੰਬਈ ਪਹੁੰਚੀ ਹੈ। ਯੂਕਰੇਨ ਦਾ ਰੂਸ ‘ਤੇ ਹਮਲੇ ਦਾ ਅੱਜ ਛੇਵਾਂ ਦਿਨ ਹੈ।

Exit mobile version