The Khalas Tv Blog Punjab ਬਾਡੀ ਬਿਲਡਰ ਨੌਜਵਾਨ ਪਵਨਪ੍ਰੀਤ ਸਿੰਘ ਖੁਦਕੁਸ਼ੀ ਦੇ ਸੱਤ ਮੁਲਜ਼ਮ ਗੈਸਟ ਹਾਊਸਾਂ ਤੋਂ ਕਾਬੂ
Punjab

ਬਾਡੀ ਬਿਲਡਰ ਨੌਜਵਾਨ ਪਵਨਪ੍ਰੀਤ ਸਿੰਘ ਖੁਦਕੁਸ਼ੀ ਦੇ ਸੱਤ ਮੁਲਜ਼ਮ ਗੈਸਟ ਹਾਊਸਾਂ ਤੋਂ ਕਾਬੂ

ਬਹੁਚਰਚਿਤ ਬਾਡੀ ਬਿਲਡਰ ਪਵਨਪ੍ਰੀਤ ਸਿੰਘ ਦੀ ਜਾਨ ਚਲੇ ਜਾਣ ਦੇ ਮਾਮਲੇ ‘ਚ ਸੁਧਾਰ ਪੁਲਿਸ ਨੇ ਮਾਮਲੇ ਵਿਚ ਨਾਮਜ਼ਦ ਮ੍ਰਿਤਕ ਨੌਜਵਾਨ ਦੀ ਮਹਿਲਾ ਦੋਸਤ ਕਿਰਨਦੀਪ ਕੌਰ, ਲੜਕੀ ਦਾ ਪਿਤਾ ਰਾਜਿੰਦਰ ਸਿੰਘ, ਭਰਾ ਗੁਰਚਰਨ ਸਿੰਘ ਚੰਨਾ, ਲੜਕੀ ਦੀ ਮਾਤਾ, ਦੋ ਭੈਣਾਂ ਨੂੰ ਵਿੱਚੋਂ ਤਿੰਨ ਜਣਿਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਅਤੇ ਬਾਕੀ ਚਾਰ ਨੂੰ ਨੈਣਾਂ ਦੇਵੀ ਦੇ ਗੈਸਟ ਹਾਊਸਾਂ ਤੋਂ ਕਾਬੂ ਕੀਤਾ ਗਿਆ। ਜਾਂਚ ਕਰ ਰਹੇ SHO ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਵਿਚ ਨਾਮਜ਼ਦ ਪਿੰਡ ਹਲਵਾਰਾ ਦੇ ਸਰਪੰਚ ਸੁਖਵਿੰਦਰ ਸਿੰਘ ਅਤੇ ਪਟਵਾਰੀ ਕੁਲਦੀਪ ਸਿੰਘ ਅਜੇ ਫਰਾਰ ਹਨ ਜਿਨ੍ਹਾਂ ਨੂੰ ਦਿੱਲੀ-ਹਰਿਆਣਾ ਵਿਖੇ ਪੁਲਿਸ ਟੀਮ ਭਾਲ ਰਹੀ ਹੈ।

Exit mobile version