The Khalas Tv Blog India ਪੁਲਵਾਮਾ ਮੁਕਾ ਬਲੇ ਦੌਰਾਨ ਸੁਰੱਖਿਆ ਬਲਾ ਨੇ ਦੋ ਅੱਤ ਵਾਦੀ ਮਾ ਰੇ
India

ਪੁਲਵਾਮਾ ਮੁਕਾ ਬਲੇ ਦੌਰਾਨ ਸੁਰੱਖਿਆ ਬਲਾ ਨੇ ਦੋ ਅੱਤ ਵਾਦੀ ਮਾ ਰੇ

‘ਦ ਖ਼ਾਲਸ ਬਿਊਰੋ :  ਜੰਮੂ-ਕਸ਼ਮੀਰ ਦੇ ਪੁਲ ਵਾਮਾ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਅਤੇ ਅੱਤ ਵਾਦੀਆਂ ਵਿਚਕਾਰ ਹੋਈ ਮੁੱ ਠਭੇ ੜ ਦੌਰਾਨ ਦੋ ਅੱਤ ਵਾਦੀ ਮਾ ਰੇ ਗਏ ਅਤੇ ਇੱਕ ਜਵਾਨ ਜ਼ਖ਼ਮੀ ਹੋ ਗਿਆ| ਪੁਲੀਸ ਨੇ ਦੱਸਿਆ ਹੈ ਕਿ ਅਤਿ ਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿੱਚ ਘੇਰਾ ਬੰਦੀ ਅਤੇ ਤਲਾ ਸ਼ੀ ਮੁਹਿੰਮ ਸ਼ੁਰੂ ਕੀਤੀ। ਉਸੇ ਸਮੇਂ ਉਥੇ ਲੁਕੇ  ਅਤਿ ਵਾਦੀਆਂ ਨੇ ਜਵਾਨਾਂ ‘ਤੇ ਗੋ ਲੀ ਬਾਰੀ ਕਰ ਦਿੱਤੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ।

ਮਾ ਰੇ ਗਏ ਦੋਵੇਂ ਅੱਤ ਵਾਦੀਆਂ ਦੀ ਪਛਾਣ ਸਥਾਨਕ ਅੱਤ ਵਾਦੀ ਏਜਾ ਜ਼ ਹਾਫਿ ਜ਼ ਅਤੇ ਸ਼ਾਹਿ ਦ ਅਯੂ ਬ ਵਜੋਂ ਹੋਈ ਹੈ। ਅੱ ਤਵਾ ਦੀਆਂ ਕੋਲੋਂ ਦੋ ਏ.ਕੇ.47 ਰਾ ਈਫਲਾਂ ਬਰਾ ਮਦ ਹੋਈਆਂ ਹਨ। ਦੋਵੇਂ ਅ ਲ ਬਦ ਰੇ ਸੰਗਠਨ ਨਾਲ ਸਬੰਧਤ ਸੀ।ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਕਿਹਾ ਕਿ ‘ਮੁੱਠ ਭੇੜ ਵਿੱਚ ਮਾ ਰੇ ਗਏ ਦੋਵੇਂ ਅੱਤ ਵਾਦੀ ਮਾਰਚ-ਅਪ੍ਰੈਲ 2022 ਦੇ ਮਹੀਨੇ ਦੌਰਾਨ ਜ਼ਿਲ੍ਹੇ ਵਿੱਚ ਬਾਹਰੋਂ ਆਏ ਮਜ਼ਦੂਰਾਂ ‘ਤੇ ਕਈ ਹਮ ਲਿਆਂ ਵਿੱਚ ਸ਼ਾਮਲ ਸੀ।’

Exit mobile version