The Khalas Tv Blog India ਸ਼੍ਰੀਨਗਰ ਵਿੱਚ ਸੁਰੱਖਿਆ ਬਲਾਂ ਵੱਲੋਂ ਦੋ ਅੱਤ ਵਾਦੀ ਢੇਰ
India

ਸ਼੍ਰੀਨਗਰ ਵਿੱਚ ਸੁਰੱਖਿਆ ਬਲਾਂ ਵੱਲੋਂ ਦੋ ਅੱਤ ਵਾਦੀ ਢੇਰ

ਦ ਖ਼ਾਲਸ ਬਿਊਰੋ : ਸ਼੍ਰੀਨਗਰ ਸ਼ਹਿਰ ਦੇ ਜਕੁਰਾ ਇਲਾਕੇ ਵਿੱਚ ਅੱਜ  ਸੁਰੱਖਿਆ ਬਲਾਂ ਅਤੇ ਅੱਤ ਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ, ਜਿਸ ਵਿੱਚ ਦੋ ਅੱਤ ਵਾਦੀਆਂ ਨੂੰ ਮਾ ਰ ਦਿੱਤਾ ਗਿਆ ਹੈ। ਮਾਰੇ ਗਏ ਇਹ ਅੱਤਵਾਦੀ ਲਸ਼ਕਰ-ਏ-ਤੋਇਬਾ ਅਤੇ ਟੀਆਰਐੱਫ ਦੇ ਮੈਂਬਰ ਸਨ। ਜਾਣਕਾਰੀ ਮੁਤਾਬਿਕ ਮਾ ਰੇ ਗਏ ਅੱਤ ਵਾਦੀਆਂ ਵਿੱਚੋਂ ਇੱਕ ਇਖਲਾਕ ਹਜਾਮ ਵਜੋਂ ਹੋਈ ਹੈ ਅਤੇ ਉਸ ਦੇ ਕੋਲੋੰ ਦੋ ਪਿਸ ਤੌਲਾਂ ਸਮੇਤ ਅਪਰਾਧਕ ਸਮੱਗਰੀ ਬਰਾ ਮਦ ਕੀਤੀ ਹੈ। ਉਹ ਹਾਲ ਹੀ ਵਿੱਚ ਅਨੰਤਨਾਗ ਦੇ ਹਸਨਪੋਰਾ ਵਿੱਚ ਐਚਸੀ ਅਲੀ ਮੁਹੰਮਦ ਦੇ ਕ ਤਲ ਵਿੱਚ ਵੀ ਸ਼ਾਮਲ ਸੀ। ਜੰਮੂ-ਕਸ਼ਮੀਰ ‘ਚ ਅੱਤ ਵਾਦੀਆਂ ਖਿ ਲਾਫ ਚੱਲ ਰਿਹਾ ਆਪ ਰੇਸ਼ਨ ਤੇਜ਼ੀ ਨਾਲ ਜਾਰੀ ਹੈ ਤਾਂ ਜੋ ਘਾਟੀ ‘ਚ ਸ਼ਾਂਤੀ ਵਿਵਸਥਾ ਬਣਾਈ ਰੱਖੀ ਜਾ ਸਕੇ।

Exit mobile version