The Khalas Tv Blog Punjab ‘ਮਾਨ ਦੇ ਹੱਕ ‘ਚ ਸੀਟ ਹੀ ਛੱਡ ਦਿੱਤੀ’
Punjab

‘ਮਾਨ ਦੇ ਹੱਕ ‘ਚ ਸੀਟ ਹੀ ਛੱਡ ਦਿੱਤੀ’

‘ਦ ਖ਼ਾਲਸ ਬਿਊਰੋ :- ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਸਤਬੀਰ ਸਿੰਘ ਸੀਰਾ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਹਲਕਾ ਅਮਰਗੜ੍ਹ ਤੋਂ ਆਪਣੀ ਸੀਟ ਛੱਡਣ ਦਾ ਐਲਾਨ ਕਰ ਦਿੱਤਾ ਹੈ। ਸੀਰਾ ਨੇ ਅਮਰਗੜ੍ਹ ਦੇ ਲੋਕਾਂ ਨੂੰ ਆਪਣੇ ਹੱਕ ਦੀਆਂ ਸਾਰੀਆਂ ਵੋਟਾਂ ਮਾਨ ਨੂੰ ਪਾਉਣ ਦੀ ਅਪੀਲ ਕੀਤੀ ਹੈ।

ਹਲਕਾ ਅਮਰਗੜ੍ਹ ਵੀ ਹੁਣ ਪੰਜਾਬ ਦੀਆਂ ਹਾਟ ਸੀਟਾਂ ਵਿੱਚੋਂ ਇੱਕ ਸੀਟ ਬਣ ਗਈ ਹੈ। ਇੱਕ ਭਿਆ ਨਕ ਸੜਕ ਹਾਦ ਸੇ ਵਿੱਚ ਦੀਪ ਸਿੱਧੂ ਦੀ ਮੌ ਤ ਤੋਂ ਬਾਅਦ ਮਾਨ ਦੇ ਹੱਕ ਵਿੱ ਲੋਕਾਂ ਦਾ ਹੜ੍ਹ ਆ ਗਿਆ ਹੈ। ਬੱਬੂ ਮਾਨ ਸਮੇਤ ਕਈ ਕਲਾਕਾਰ ਵੀ ਅਮਰਗੜ੍ਹ ਦੇ ਲੋਕਾਂ ਨੂੰ ਮਾਨ ਨੂੰ ਜਿਤਾਉਣ ਦੀ ਅਪੀਲ ਕਰ ਰਹੇ ਹਨ।

Exit mobile version