The Khalas Tv Blog India ਪਿੱਛੇ ਹਟਣਾ ਸਾਡਾ ਸੁਭਾਅ ਨਹੀਂ – ਰਾਜੇਵਾਲ
India Punjab

ਪਿੱਛੇ ਹਟਣਾ ਸਾਡਾ ਸੁਭਾਅ ਨਹੀਂ – ਰਾਜੇਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਸਮਾਜ ਮੋਰਚਾ ਨੇ ਵਿਧਾਨ ਸਭਾ ਚੋਣਾਂ ਵਿੱਚ ਪਿੱਛੇ ਹਟਣ ਦੀਆਂ ਅਫ਼ ਵਾਹਾਂ ਦਾ ਖੰਡਨ ਕੀਤਾ ਹੈ। ਸੰਯੁਕਤ ਸਮਾਜ ਮੋਰਚਾ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਹਰ ਹੀਲੇ ਲੜੀਆਂ ਜਾਣਗੀਆਂ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਪਿੱਛੇ ਨਹੀਂ ਹਟ ਰਹੇ ਹਨ ਅਤੇ ਨਾ ਪਿੱਛੇ ਹਟਣ ਦਾ ਸੁਭਾਅ ਹੈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਪੂਰੀ ਜਿੰਦ-ਜਾਨ ਨਾਲ ਲ ੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੋਰਚਾ ਬਿਨਾਂ ਹਾਰ-ਜਿੱਤ ਦੀ ਪਰਵਾਹ ਕੀਤੇ ਲ ੜਾਂਗੇ ਅਤੇ ਬਿਨਾਂ ਨਫ਼ਾ ਨੁਕਸਾਨ ਤੋਂ ਚੋਣ ਲ ੜਾਂਗੇ, ਮ ਰ ਜਾਵਾਂਗੇ ਪਰ ਪਿੱਛੇ ਨਹੀਂ ਹਟਾਂਗੇ। ਰਾਜੇਵਾਲ ਨੇ ਅਪੀਲ ਕਰਦਿਆਂ ਕਿਹਾ ਕਿ ਕਿਰਪਾ ਕਰਕੇ ਅਫ਼ਵਾਹਾਂ ‘ਤੇ ਯਕੀਨ ਨਾ ਕਰੋ – ਇਨ੍ਹਾਂ ਨੂੰ ਨਕਾਰੋ ਅਤੇ ਅੱਗੇ ਫੈਲਣ ਤੋਂ ਰੋਕੋ।

Exit mobile version