The Khalas Tv Blog India “ਬਲਦ ਚਾਹੇ ਕਿੰਨਾ ਵੀ ਅੜੀਅਲ ਕਿਉਂ ਨਾ ਹੋਵੇ, ਕਿਸਾਨ ਆਪਣੇ ਖੇਤ ਨੂੰ ਵਹਾ ਹੀ ਲੈਂਦਾ ਹੈ”
India Punjab

“ਬਲਦ ਚਾਹੇ ਕਿੰਨਾ ਵੀ ਅੜੀਅਲ ਕਿਉਂ ਨਾ ਹੋਵੇ, ਕਿਸਾਨ ਆਪਣੇ ਖੇਤ ਨੂੰ ਵਹਾ ਹੀ ਲੈਂਦਾ ਹੈ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਵੱਖ-ਵੱਖ ਵਿਰੋਧੀ ਪਾਰਟੀਆਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਸ਼ਿਵ ਸੈਨਾ ਦੇ ਫਾਇਰਬ੍ਰਾਂਡ ਨੇਤਾ ਸੰਜੇ ਰਾਊਤ ਨੇ ਵੀ ਮੋਦੀ ‘ਤੇ ਤੰਜ ਕਿਹਾ ਕਿ, “ਬਲਦ ਚਾਹੇ ਕਿੰਨਾ ਵੀ ਅੜੀਅਲ ਕਿਉਂ ਨਾ ਹੋਵੇ, ਕਿਸਾਨ ਆਪਣੇ ਖੇਤ ਨੂੰ ਵਹਾ ਹੀ ਲੈਂਦਾ ਹੈ। ਜੈ ਜਵਾਨ, ਜੈ ਕਿਸਾਨ !!”

Exit mobile version