The Khalas Tv Blog Punjab ਕੇਜਰੀਵਾਲ ਖਿਲਾਫ਼ ਸੰਯੁਕਤ ਸਮਾਜ ਮੋਰਚੇ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾ ਇਤ
Punjab

ਕੇਜਰੀਵਾਲ ਖਿਲਾਫ਼ ਸੰਯੁਕਤ ਸਮਾਜ ਮੋਰਚੇ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾ ਇਤ

‘ਦ ਖ਼ਾਲਸ ਬਿਊਰੋ :ਸੰਯੁਕਤ ਸਮਾਜ ਮੋਰਚੇ ਨੇ ਕਥਿਤ ਤੌਰ ‘ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੇ ਗਏ ਫਿਰਕੂ ਅਤੇ ਫੁੱਟ-ਪਾਊ ਬਿਆਨ ਲਈ ਚੋਣ ਕਮਿਸ਼ਨ ਪੰਜਾਬ ਨੂੰ ਸ਼ਿ ਕਾਇਤ ਕੀਤੀ ਹੈ। ਇਹ ਬਿਆਨ ਆਪ ਮੁੱਖੀ ਨੇ ਲੁਧਿਆਣਾ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿਤਾ ਸੀ, ਜਿਸ ਤੇ ਸੰਯੁਕਤ ਸਮਾਜ ਮੋਰਚੇ ਨੇ ਸੱਖ ਤ ਇਤ ਰਾਜ਼ ਜਤਾਇਆ ਸੀ।
ਮੋਰਚੇ ਨੇ ਚੋਣ ਕਮਿਸ਼ਨ ਪੰਜਾਬ ਨੂੰ ਅਰਵਿੰਦ ਕੇਜਰੀਵਾਲ ‘ਤੇ ਪੰਜਾਬ ਚੋਣਾਂ ਦੇ ਸਬੰਧ ਵਿੱਚ ਰੈਲੀਆਂ, ਪ੍ਰੈਸ ਕਾਨਫਰੰਸ ਅਤੇ ਹੋਰ ਬਿਆਨਬਾਜ਼ੀ ਕਰਨ ‘ਤੇ ਪਾਬੰ ਦੀ ਲਗਾਉਣ ਦੀ ਵੀ ਬੇਨਤੀ ਕੀਤੀ ਹੈ।

Exit mobile version