The Khalas Tv Blog International ਰੂਸ ਦੇ ਮਿਜ਼ਾ ਈਲੀ ਹ ਮਲੇ ਜਾਰੀ, ਬੰਕਰਾਂ ‘ਚ ਰਹਿਣ ਲਈ ਮਜ਼ਬੂਰ ਆਮ ਲੋਕ
International

ਰੂਸ ਦੇ ਮਿਜ਼ਾ ਈਲੀ ਹ ਮਲੇ ਜਾਰੀ, ਬੰਕਰਾਂ ‘ਚ ਰਹਿਣ ਲਈ ਮਜ਼ਬੂਰ ਆਮ ਲੋਕ

‘ਦ ਖ਼ਾਲਸ ਬਿਊਰੋ : ਰੂਸ ਯੂ ਕਰੇਨ ਦੇ ਸ਼ਹਿਰਾਂ ‘ਤੇ ਲਗਾਤਾਰ ਹ ਮਲੇ ਕਰ ਰਿਹਾ ਹੈ। ਰੂਸ ਦੀਆਂ ਫ਼ੌਜਾਂ ਨੇ ਖਾਰਕੀਵ ਨਜ਼ਦੀਕ ਮਿਜ਼ਾ ਈਲ ਨਾਲ ਹਮ ਲੇ ਕੀਤੇ ਹਨ। ਇਨ੍ਹਾਂ ਹਮ ਲਿਆਂ ਕਾਰਨ ਕਈ ਘਰ ਤ ਬਾਹ ਹੋਏ ਹਨ। ਖਾਰਕੀਵ ਦੇ ਸਥਾਨਕ ਪ੍ਰਾਸੀਕਿਊਟਰ ਦਾ ਕਹਿਣਾ ਹੈ ਕਿ ਇਸ ਹਮ ਲੇ ਦੌਰਾਨ ਸੱਤ ਲੋਕ ਜ਼ ਖ਼ਮੀ ਵੀ ਹੋਏ ਹਨ ਅਤੇ ਇੱਕ ਨਾਗਰਿਕ ਦੀ ਮੌ ਤ ਹੋਈ ਹੈ। ਰੂਸ ਦੁਆਰਾ ਯੂਕਰੇਨ ਦੇ ਸ਼ਹਿਰਾਂ ‘ਤੇ ਲਗਤਾਰ ਹਵਾਈ ਹਮ ਲੇ ਕੀਤੇ ਜਾ ਰਹੇ ਹਨ।

ਦੂਜੇ ਪਾਸੇ ਰੂਸ ਦੇ ਯੂਕਰੇਨ ਉੱਪਰ ਹ ਮਲੇ ਤੋਂ ਬਾਅਦ ਹਜ਼ਾਰਾਂ ਖਾਰਕੀਵ ਵਾਸੀਆਂ ਨੇ ਮੈਟਰੋ ਸਟੇਸ਼ਨ ਵਿੱਚ ਸ਼ਰਨ ਲਈ ਹੋਈ ਹੈ। ਜੰ ਗ ਦੀ ਸ਼ੁਰੂਆਤ ਤੋਂ ਹੀ ਲੋਕ ਮੈਟਰੋ ਸਟੇਸ਼ਨ ਵਿਖੇ ਲੁਕੇ ਹੋਏ ਹਨ। ਸੰਯੁਕਤ ਰਾਸ਼ਟਰ ਮੁਤਾਬਕ ਹੁਣ ਤੱਕ ਇੱਕ ਕਰੋੜ ਤੋਂ ਵੱਧ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਹਨ।

Exit mobile version