The Khalas Tv Blog International ਰੂਸ ਦੇ ਯੂਕਰੇਨ ‘ਤੇ ਮਿ ਜ਼ਾ ਈਲੀ ਹ ਮਲੇ , ਛੇ ਦੀ ਮੋ ਤ 11 ਜ਼ਖ਼ ਮੀ
International

ਰੂਸ ਦੇ ਯੂਕਰੇਨ ‘ਤੇ ਮਿ ਜ਼ਾ ਈਲੀ ਹ ਮਲੇ , ਛੇ ਦੀ ਮੋ ਤ 11 ਜ਼ਖ਼ ਮੀ

ਦ ਖ਼ਾਲਸ ਬਿਊਰੋ : ਰੂ ਸੀ ਫੌਜ ਨੇ ਪੱਛਮੀ ਸ਼ਹਿਰ ਲਵੀਵ ‘ਤੇ ਮਿਜ਼ਾ ਈਲਾਂ ਨਾਲ ਹ ਮਲਾ ਕੀਤਾ ਹੈ। ਰੂ ਸੀ ਫੌ ਜੀ ਮਿਜ਼ਾ ਈਲਾਂ ਨਾਲ ਘੱਟੋ-ਘੱਟ ਛੇ ਲੋਕ ਮਾ ਰੇ ਗਏ। ਇਸ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਯੂਕਰੇਨ ਦੇ ਦੂਰ ਪੱਛਮੀ ਹਿੱਸੇ ਦੇ ਸ਼ਹਿਰ ਲਵੀਵ ‘ਤੇ ਇਸ ਦੌਰਾਨ ਕੋਈ ਹਮ ਲਾ ਨਹੀਂ ਹੋਇਆ ਹੈ। ਮਾਰਚ ਵਿੱਚ ਹੋਏ ਹਮ ਲੇ ਵਿੱਚ ਇੱਥੇ ਕੁਝ ਲੋਕ ਮਾ ਰੇ ਗਏ ਸਨ। ਰੂ ਸ ਦਾ ਇਹ ਹਮ ਲਾ ਯੂਕਰੇਨ ਦੇ ਚਾਰ ਰੂਸੀ ਕਰੂਜ਼ ਮਿਜ਼ਾ ਈਲਾਂ ਨੂੰ ਤਬਾ ਹ ਕਰਨ ਦੇ ਦਾਅਵੇ ਤੋਂ ਬਾਅਦ ਹੋਇਆ ਹੈ।

ਲਵੀਵ ਦੇ ਮੇਅਰ ਆਂਦਰੇ ਸਦੋਵੀ ਨੇ ਕਿਹਾ, ”ਸੋਮਵਾਰ ਸਵੇਰੇ ਰੂਸੀ ਮਿ ਜ਼ਾਈਲਾਂ ਨੇ ਸ਼ਹਿਰ ‘ਤੇ ਹਮ ਲਾ ਕੀਤਾ। ਇੱਕ ਮਿਜ਼ਾ ਈਲ ਇੱਕ ਹੋ ਟਲ ਨੂੰ ਮਾ ਰੀ ਜਿਸ ਵਿੱਚ ਲੋਕਾਂ ਨੂੰ ਲ ੜਾਈ ਵਾਲੇ ਖੇਤਰ ਤੋਂ ਦੂਰ ਰੱਖਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਰੂਸ ਜਾਣਬੁੱਝ ਕੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਸਨੇ ਯੂਕਰੇਨ ਦੇ 1+1 ਟੀਵੀ ਚੈਨਲ ਨੂੰ ਕਿਹਾ, “ਇਹ ਨ ਸਲ ਕੁ ਸ਼ੀ ਹੈ। ਇਹ ਯੂਕਰੇਨ ਦੇ ਲੋਕਾਂ ਨੂੰ ਤਬਾ ਹ ਕਰਨ ਦੀ ਕੋਸ਼ਿਸ਼ ਜਾਣਬੁੱਝ ਕੇ ਕੀਤੀ ਜਾ ਰਹੀ ਹੈ । ਸਦੋਵੀ ਨੇ ਦੱਸਿਆ ਕਿ ਰੂ ਸੀ ਫੌ ਜ ਨੇ ਯੂ ਕਰੇਨ ਦੇ ਫੌ ਜੀ ਅੱਡੇ ‘ਤੇ ਹਮ ਲਾ ਕੀਤਾ। ਇਸ ‘ਚ 6 ਲੋਕਾਂ ਦੀ ਮੌ ਤ ਹੋ ਗਈ ਅਤੇ 11 ਲੋਕ ਜ਼ ਖਮੀ ਹੋ ਗਏ। ਕਰੀਬ 40 ਕਾਰਾਂ ਤਬਾ ਹ ਹੋ ਗਈਆਂ।

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰ ਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰੂਸ ਦੇ ਪਰਮਾਣੂ ਹ ਮਲੇ ਨੂੰ ਲੈ ਕੇ ਦੁਨੀਆ ਨੂੰ ਚੇਤਾ ਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਰੂਸੀ ਪਰ ਮਾਣੂ ਹ ਥਿ ਆਰਾਂ ਦੀ ਸੰਭਾਵਿਤ ਵਰਤੋਂ ਲਈ ਦੁਨੀਆ ਨੂੰ “ਤਿਆਰ” ਕਰਨ ਦੀ ਲੋੜ ਹੈ। ਸ਼ਨੀਵਾਰ ਨੂੰ ਕੀਵ ਵਿੱਚ ਯੂਕਰੇਨੀ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜ਼ੇਲੇਨਸਕੀ ਨੇ ਕਿਹਾ, “ਸਾਨੂੰ ਉਸ ਪਲ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਜਦੋਂ ਰੂਸ ਪ੍ਰ ਮਾਣੂ ਹਥਿ ਆਰਾਂ ਦੀ ਵਰਤੋਂ ਕਰਨ ਦਾ ਫੈਸਲਾ ਕਰਦਾ ਹੈ। ਯੂਕਰੇਨ ‘ਤੇ ਰੂਸ ਦੇ ਹਮ ਲੇ ਬਹੁਤ ਤੇਜ਼ੀ ਨਾਲ ਹੋ ਰਹੇ ਹਨ। ਭਾਰੀ ਤ ਬਾਹੀ ਦੇ ਬਾਵਜੂਦ ਰੂਸੀ ਫੌਜ ਅਜੇ ਤੱਕ ਯੂਕਰੇਨ ‘ਤੇ ਕਾਬੂ ਨਹੀਂ ਪਾ ਸਕੀ ਹੈ।

 
 
Exit mobile version