The Khalas Tv Blog International ਰੂਸੀ ਫੌਜ ਕੀਵ ਦੇ ਨੇੜੇ ,ਯੂਕ ਰੇਨ ਦੇ ਸ਼ਹਿਰਾਂ ‘ਤੇ ਬੰਬਾ ਰੀ ਲਗਾਤਾਰ ਜਾਰੀ
International

ਰੂਸੀ ਫੌਜ ਕੀਵ ਦੇ ਨੇੜੇ ,ਯੂਕ ਰੇਨ ਦੇ ਸ਼ਹਿਰਾਂ ‘ਤੇ ਬੰਬਾ ਰੀ ਲਗਾਤਾਰ ਜਾਰੀ

‘ਦ ਖ਼ਾਲਸ ਬਿਊਰੋ : ਰੂਸ ਦੇ ਯੂਕ ਰੇਨ ਦੇ ਸ਼ਹਿਰਾਂ ‘ਤੇ ਬੰਬਾ ਰੀ ਲਗਾਤਾਰ ਜਾਰੀ ਰਖਦਿਆਂ ਰਾਜਧਾਨੀ ਕੀਵ ਵਿੱਚ ਲਗਾਤਾਰ ਧਮਾ ਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਰੂਸ ਦੇ ਫੌ ਜੀ ਦਸਤੇ ਯੂਕਰੇਨ ਦੀ ਰਾਜਧਾਨੀ ਦੇ ਨੇੜੇ ਪਹੁੰਚ ਗਏ ਹਨ। ਕੀਵ ਵਿੱਚ ਅੱਜ ਦੀ ਸਵੇਰ ਧਮਾ ਕਿਆਂ ਦੀ ਗੂੰਜ ਨਾਲ ਹੋਈ । ਯੂਕਰੇਨ ਦੀ ਰਾਜਧਾਨੀ ਦੇ ਬਾਹਰ ਸ਼ਹਿਰ ਤੇ ਕਬ ਜੇ ਲਈ ਲੜਾਈ ਜਾਰੀ ਹੈ ਤੇ ਸ਼ਹਿਰ ਨੂੰ ਘੇਰ ਲਿਆ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉੱਤਰੀ ਖੇਤਰ ਨੂੰ ਸਭ ਤੋਂ ਖਤ ਰਨਾਕ ਮੰਨਿਆ ਗਿਆ ਹੈ। ਸ਼ਹਿਰ ਦੇ ਪੂਰਬ ਵਿੱਚ, ਡਨੀਪਰ ਨਦੀ ਦੇ ਪਾਰ, ਬ੍ਰੋਵਰੀ ਵਿੱਚ ਵੀ ਲੜਾ ਈ ਤੇਜ਼ ਹੋ ਗਈ ਹੈ।

Exit mobile version