The Khalas Tv Blog International ਰੂਸ ਨਹੀਂ ਲੈ ਰਿਹਾ ਥੰਮਣ ਦਾ ਨਾਂ
International

ਰੂਸ ਨਹੀਂ ਲੈ ਰਿਹਾ ਥੰਮਣ ਦਾ ਨਾਂ

Russian and Ukrainian flags are waving with wind over blue sky. Low angle view. Dispute and conflict concept. Horizontal composition with copy space.

‘ਦ ਖ਼ਾਲਸ ਬਿਊਰੋ :- ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਛੇੜਿਆ ਯੁੱ ਧ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਯੂਕਰੇਨ ਦੇ ਪੱਛਮੀ ਸ਼ਹਿਰ ਲਵੀਵ ‘ਤੇ ਰੂਸ ਦੇ ਰਾਕੇਟ ਹ ਮਲੇ ਜਾਰੀ ਹਨ, ਜੋ ਇਸ ਗੱਲ ਦਾ ਸੰਕੇਤ ਹੈ ਕਿ ਰੂਸ ਦੇਸ਼ ਦੇ ਸਿਰਫ ਪੂਰਬੀ ਹਿੱਸੇ ਨੂੰ ਨਿਸ਼ਾਨਾ ਬਣਾਉਣ ਦੇ ਆਪਣੇ ਦਾਅਵਿਆਂ ਦੇ ਬਾਵਜੂਦ ਦੇਸ਼ ਦੇ ਹੋਰ ਹਿੱਸਿਆਂ ‘ਤੇ ਵੀ ਹਮ ਲੇ ਕਰ ਰਿਹਾ ਹੈ। ਲਗਾਤਾਰ ਹਵਾਈ ਹ ਮਲਿਆਂ ਨੇ ਸ਼ਹਿਰ ਨੂੰ ਹਿਲਾ ਦਿੱਤਾ ਹੈ।

Exit mobile version