The Khalas Tv Blog International ਰੂਸ ਯੂਕਰੇਨ ਦੇ ਵੱਡੇ ਸ਼ਹਿਰਾ ‘ਤੇ ਹ ਮਲੇ ਦਾ ਸੰਭਾਵਨਾ
International

ਰੂਸ ਯੂਕਰੇਨ ਦੇ ਵੱਡੇ ਸ਼ਹਿਰਾ ‘ਤੇ ਹ ਮਲੇ ਦਾ ਸੰਭਾਵਨਾ

‘ਦ ਖ਼ਾਲਸ ਬਿਊਰੋ : ਰੂਸ ਦਾ ਯੂਕਰੇਨ ‘ਤੇ ਹ ਮਲੇ ਦਾ ਅੱਜ 20ਵਾਂ ਦਿਨ ਹੈ। ਰੂਸ ਲਗਾਤਾਰ ਯੂਕਰੇਨ ਦੇ ਸ਼ਹਿਰਾਂ ‘ਤੇ ਮਿਜ਼ਾ ਈਲੀ ਹਮ ਲੇ ਕਰ ਰਿਹਾ ਹੈ। ਰੂਸ ਦਾ ਕਹਿਣਾ ਹੈ ਕਿ ਯੂਕਰੇਨ ਨੇ ਡੋਨੇਟਸਕ ਦੇ ਵੱਖਵਾਦੀ ਖੇਤਰ ‘ਤੇ ਮਿਜ਼ਾ ਈਲ ਹਮ ਲਾ ਕੀਤਾ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਹ ਡੋਨੇਟਸਕ ‘ਤੇ ਯੂਕਰੇਨ ਦੇ ਮਿਜ਼ਾ ਈਲ ਹਮ ਲੇ ਦੇ ਜਵਾਬ ‘ਚ ਯੂਕਰੇਨ ਦੇ ਰੱਖਿਆ ਉਦਯੋਗ ਨੂੰ ਨਿਸ਼ਾਨਾ ਬਣਾਏਗਾ। ਇਸ ਤੋਂ ਪਹਿਲਾਂ ਰੂਸ ਨੇ ਦੋ ਸ਼ ਲਾਇਆ ਸੀ ਕਿ ਡੋਨੇਤਸਕ ਵਿੱਚ ਯੂਕਰੇਨ ਦੇ ਹਵਾਈ ਹ ਮਲੇ ਵਿੱਚ 20 ਨਾਗਰਿਕ ਮਾ ਰੇ ਗਏ ਸਨ। ਪਰ ਯੂਕਰੇਨ ਨੇ ਇਸ ਹ ਮਲੇ ਤੋਂ ਇਨਕਾਰ ਕੀਤਾ ਹੈ ਅਤੇ ਇਸ ਲਈ ਰੂਸੀ ਮਿਜ਼ਾ ਈਲਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਇਹ ਦੂਜੀ ਵਾਰ ਹੈ ਜਦੋਂ ਰੂਸ ਨੇ ਯੂਕਰੇਨ ਦੇ ਮਹੱਤਵਪੂਰਨ ਸਥਾਨਾਂ ‘ਤੇ ਹਮ ਲਿਆਂ ਦੀ ਚਿ ਤਾਵਨੀ ਦਿੱਤੀ ਹੈ। ਪਹਿਲੀ ਮਾਰਚ ਨੂੰ ਦਿੱਤੀ ਗਈ ਚੇਤਾਵਨੀ ਵਿੱਚ ਕੀਵ ਟੀਵੀ ਟਾਵਰ ਨੂੰ ਨਿਸ਼ਾ ਨਾ ਬਣਾਇਆ ਗਿਆ ਸੀ, ਜਿਸ ਵਿੱਚ ਪੰਜ ਲੋਕ ਮਾ ਰੇ ਗਏ ਸਨ।

Exit mobile version