The Khalas Tv Blog International ਰੂਸ ਨੇ ਖਾਰਕੀਵ ਦੇ ਥਾਣੇ ‘ਤੇ ਦਾ ਗਿਆ ਰਾਕਟ, ਦੋ ਦਰਜਨ ਮੌ ਤਾਂ
International

ਰੂਸ ਨੇ ਖਾਰਕੀਵ ਦੇ ਥਾਣੇ ‘ਤੇ ਦਾ ਗਿਆ ਰਾਕਟ, ਦੋ ਦਰਜਨ ਮੌ ਤਾਂ

‘ਦ ਖ਼ਾਲਸ ਬਿਊਰੋ : ਰੂਸ ਫੌ ਜ ਵੱਲੋਂ ਯੂਕਰੇਨ ਦੇ ਸ਼ਹਿਰ ਖਾਰਕੀਵ ਦੇ ਪੁਲਿ ਸ ਵਿਭਾਗ ਦੀ ਇੱਕ ਇਮਾਰਤ ‘ਤੇ ਰਾ ਕਟ ਨਾਲ ਹਮ ਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਰੂਸੀ ਹਮ ਲੇ ਦੌਰਾਨ ਦੋ ਦਰਜਨ ਤੋਂ ਵੱਧ ਸਥਾਨਕ ਲੋਕਾਂ ਦੀ ਮੌ ਤ ਹੋ ਗਈ ਹੈ। ਰਾਕਟ ਦੇ ਹਮ ਲੇ ਨਾਲ ਪੁਲਿਸ ਵਿਭਾਗ ਦੀ ਇਮਾਰਤ ਪੂਰੀ ਤਰ੍ਹਾਂ ਢਹਿਢੇਰੀ ਹੋ ਗਈ ਹੈ।  ਰੂਸ ਯੂਕਰੇਨ ਵਿਚਕਾਰ ਯੁੱ ਧ ਦਾ ਅੱਜ ਸੱਤਵਾਂ ਦਿਨ ਹੈ। ਬੀਤੇ ਦਿਨੀਂ ਰੂਸੀ ਸੈਨਿਕਾਂ ਨੇ ਯੂਕਰੇਨ ਦੀ ਰਾਜਧਾਨੀ ਕੀਵ ਦਾ ਕਾਫੀ ਨੁਕਸਾਨ ਪਹੁੰਚਾਇਆ ਸੀ ।

Exit mobile version