The Khalas Tv Blog India ਪੈਰਾਲੰਪਿਕ ’ਚ ਭਾਰਤ ਨੇ ਜਿੱਤਿਆ 5ਵਾਂ ਮੈਡਲ, ਪੈਰਾ ਨਿਸ਼ਾਨੇਬਾਜ਼ ਰੁਬੀਨਾ ਨੇ ਜਿੱਤਿਆ ਕਾਂਸੀ ਦਾ ਤਗਮਾ
India Sports

ਪੈਰਾਲੰਪਿਕ ’ਚ ਭਾਰਤ ਨੇ ਜਿੱਤਿਆ 5ਵਾਂ ਮੈਡਲ, ਪੈਰਾ ਨਿਸ਼ਾਨੇਬਾਜ਼ ਰੁਬੀਨਾ ਨੇ ਜਿੱਤਿਆ ਕਾਂਸੀ ਦਾ ਤਗਮਾ

ਬਿਉਰੋ ਰਿਪੋਰਟ: ਭਾਰਤ ਦੀ ਪੈਰਾ ਨਿਸ਼ਾਨੇਬਾਜ਼ ਰੁਬੀਨਾ ਫਰਾਂਸਿਸ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ SS1 ਦੇ ਫਾਈਨਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਉਹ 211.1 ਦੇ ਸਕੋਰ ਨਾਲ ਤੀਜੇ ਸਥਾਨ ’ਤੇ ਰਹੀ। ਇਸ ਪੈਰਾਲੰਪਿਕ ਵਿੱਚ ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਇਹ ਚੌਥਾ ਤਮਗਾ ਹੈ।

ਪੈਰਿਸ ਪੈਰਾਲੰਪਿਕ ਦੇ ਤੀਜੇ ਦਿਨ ਭਾਰਤ ਨੂੰ ਤਗਮੇ ਮਿਲਣ ਦੀ ਉਮੀਦ ਹੈ ਅਤੇ ਇਕ ਵਾਰ ਫਿਰ ਨਿਸ਼ਾਨੇਬਾਜ਼ਾਂ ਤੋਂ ਉਮੀਦਾਂ ਬੱਝੀਆਂ ਹਨ। ਇਸ ਤੋਂ ਇਲਾਵਾ ਤੀਰਅੰਦਾਜ਼ੀ ਅਤੇ ਅਥਲੈਟਿਕਸ ਵਿੱਚੋਂ ਵੀ ਮੈਡਲ ਆ ਸਕਦੇ ਹਨ।

Exit mobile version