The Khalas Tv Blog Punjab ਸੰਤ ਗੁਰਚਰਨ ਸਿੰਘ ਦੇ ਸਸਕਾਰ ‘ਤੇ ਹੋਇਆ ਹੰਗਾ ਮਾ
Punjab

ਸੰਤ ਗੁਰਚਰਨ ਸਿੰਘ ਦੇ ਸਸਕਾਰ ‘ਤੇ ਹੋਇਆ ਹੰਗਾ ਮਾ

‘ਦ ਖ਼ਾਲਸ ਬਿਊਰੋ : ਕਪੂਰਥਲਾ ਵਿੱਚ ਸੰਤ ਗੁਰਚਰਨ ਸਿੰਘ ਦੇ ਸਸਕਾਰ ਵੇਲੇ ਜ਼ ਬਰਦਸਤ ਹੰ ਗਾਮਾ ਹੋਇਆ ਹੈ। ਵਿਵਾਦ ਕਾਰਨ ਅੰਤਿਮ ਸਸਕਾਰ ਦੀਆਂ ਰਸਮਾਂ ਵੀ ਪੂਰੀਆਂ ਨਹੀਂ ਕੀਤੀਆਂ ਜਾ ਸਕੀਆਂ। ਤਖ਼ਤ ਸ੍ਰੀ ਪਟਨਾ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਦੋ ਧਿਰਾਂ ਵਿਚਾਲੇ ਬਹਿ ਸਬਾਜੀ ਅਤੇ ਧੱ ਕਾ ਮੁੱ ਕੀ ਹੋਈ ਹੈ। ਫਿਲਹਾਲ ਮੌਕੇ ਉੱਤੇ ਪੁਲਿਸ ਪਹੁੰਚ ਗਈ ਹੈ। ਪੁਲਿਸ ਮਾ ਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਕ ਸੰਤ ਗੁਰਚਰਨ ਸਿੰਘ ਦੀ ਗੱਦੀ ਨੂੰ ਲੈ ਕੇ ਵਿ ਵਾਦ ਖੜਾ ਹੋਇਆ

Exit mobile version