The Khalas Tv Blog India ਪੋਰਨ ਫਿਲਮ ਮਾਮਲੇ ਵਿੱਚ ਜੇਲ੍ਹੋਂ ਛੁੱਟਿਆ ਕਾਰੋਬਾਰੀ ਰਾਜ ਕੁੰਦਰਾ
India

ਪੋਰਨ ਫਿਲਮ ਮਾਮਲੇ ਵਿੱਚ ਜੇਲ੍ਹੋਂ ਛੁੱਟਿਆ ਕਾਰੋਬਾਰੀ ਰਾਜ ਕੁੰਦਰਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੋਰਨ ਫਿਲਮ ਬਣਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਕਾਰੋਬਾਰੀ ਤੇ ਮਸ਼ਹੂਰ ਅਭਿਨੇਤਰੀ ਸ਼ਿਪਲਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਅੱਜ ਜ਼ਮਾਨਤ ਮਿਲਣ ਮਗਰੋਂ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ।ਜਾਣਕਾਰੀ ਅਨੁਸਾਰ ਕੁੰਦਰਾ ਦੀ ਜਮਾਨਤ 50 ਹਜ਼ਾਰ ਮਚੁੱਲਕੇ ‘ਤੇ ਹੋਈ ਹੈ ਤੇ ਉਸਨੂੰ ਆਰਥਰ ਰੋਡ ਜੇਲ੍ਹ ਚੋਂ ਛੱਡਿਆ ਗਿਆ ਹੈ।ਇਸੇ ਮਾਮਲੇ ਵਿੱਚ ਕੁੰਦਰਾ ਨਾਲ ਫੜੇ ਗਏ ਰੇਆਨ ਥੋਰਪੇ ਨੂੰ ਵੀ ਛੱਡ ਦਿੱਤਾ ਗਿਆ ਹੈ। ਦੋਵਾਂ ਦੀ 19 ਜੁਲਾਈ ਨੂੰ ਗ੍ਰਿਫਤਾਰੀ ਹੋਈ ਸੀ ਤੇ ਇਹ ਦੋਵੇਂ 64 ਦਿਨ ਜੇਲ੍ਹ ਵਿੱਚ ਬੰਦ ਰਹੇ ਹਨ।

Exit mobile version