India Punjab “ਅੱਜ ਸੰਸਦ ‘ਚ ਜਗੇਗਾ ਅੰਨਦਾਤਾ ਦਾ ਸੂਰਜ” November 29, 2021 Facebook Twitter Whatsapp ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਅੱਜ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਟਵੀਟ ਕਰਦਿਆਂ ਕਿਹਾ ਕਿ ਅੱਜ ਸੰਸਦ ਵਿੱਚ ਅੰਨਦਾਤਾ ਦੇ ਨਾਂਅ ਦਾ ਸੂਰਜ ਉਗਾਉਣਾ ਹੈ। See moreआज संसद में अन्नदाता के नाम का सूरज उगाना है।#MSP #FarmLaws— Rahul Gandhi (@RahulGandhi) November 29, 2021