‘ਦ ਖ਼ਾਲਸ ਬਿਊਰੋ :- ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ 27 ਜਨਵਰੀ ਨੂੰ ਜਲੰਧਰ ਵਿੱਚ ਪਾਰਟੀ ਲਈ ਵਰਚੁਅਲ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ਉਹ ਇੱਕ ਛੋਟੀ ਮੀਟਿੰਗ ਨੂੰ ਸੰਬੋਧਨ ਕਰਨਗੇ, ਜਿਸਦਾ ਹੋਰ ਥਾਂਵਾਂ ’ਤੇ ਐੱਲਈਡੀ ਨਾਲ ਪ੍ਰਸਾਰਣ ਕੀਤਾ ਜਾਵੇਗਾ।
ਰਾਹੁਲ ਗਾਂਧੀ 27 ਜਨਵਰੀ ਤੋਂ ਆਪਣੀ ਪਾਰਟੀ ਲਈ ਵਰਚੁਅਲ ਪ੍ਰਚਾਰ ਮੁਹਿੰਮ ਕਰਨਗੇ ਸ਼ੁਰੂ
