The Khalas Tv Blog Punjab ਰਾਹੁਲ ਗਾਂਧੀ ਨੇ ਸੀਤਾਰਮਨ ਦੇ ਬਜਟ ਨੂੰ ਦੱਸਿਆ ‘ਜ਼ੀਰੋ ਸਮ ਬਜਟ’
Punjab

ਰਾਹੁਲ ਗਾਂਧੀ ਨੇ ਸੀਤਾਰਮਨ ਦੇ ਬਜਟ ਨੂੰ ਦੱਸਿਆ ‘ਜ਼ੀਰੋ ਸਮ ਬਜਟ’

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਦੀ ਜਿੱਥੇ ਸ਼ਲਾਘਾ ਕੀਤੀ ਜਾ ਰਹੀ ਹੈ, ਉੱਥੇ ਹੀ ਵਿਰੋਧੀਆਂ ਵੱਲੋਂ ਇਸਦੀ ਆਲੋਚਨਾ ਵੀ ਕੀਤੀ ਗਈ ਹੈ। ਬਜਟ ਨੂੰ ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ‘ਜ਼ੀਰੋ ਸਮ ਬਜਟ’ ਕਰਾਰ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਬਜਟ ਵਿੱਚ ਮੱਧਵਰਗੀ, ਗ਼ਰੀਬ,ਕਿਸਾਨਾਂ,ਨੌਜਵਾਨਾਂ ਅਤੇ ਮੁਲਾਜ਼ਮ ਵਰਗ ਲਈ ਕੁੱਝ ਵੀ ਨਹੀਂ ਹੈ।

Exit mobile version