The Khalas Tv Blog Punjab ਗੈਰ-ਕਾਨੂੰ ਨੀ ਰੇਤ ਮਾਇ ਨਿੰਗ ਦੇ ਮੁੱਦੇ ਤੇ ਅੱਜ ਪੰਜਾਬ ਦੇ ਰਾਜਪਾਲ ਨੂੰ ਮਿਲਣਗੇ ਰਾਘਵ ਚੱਢਾ
Punjab

ਗੈਰ-ਕਾਨੂੰ ਨੀ ਰੇਤ ਮਾਇ ਨਿੰਗ ਦੇ ਮੁੱਦੇ ਤੇ ਅੱਜ ਪੰਜਾਬ ਦੇ ਰਾਜਪਾਲ ਨੂੰ ਮਿਲਣਗੇ ਰਾਘਵ ਚੱਢਾ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਆਗੂ ਅਤੇ ਪੰਜਾਬ ਇੰਚਾਰਜ ਰਾਘਵ ਚੱਢਾ ਪੰਜਾਬ ਵਿੱਚ ਗੈ ਰ-ਕਾਨੂੰ ਨੀ ਰੇਤ ਮਾਇ ਨਿੰਗ ਦੇ ਮੁੱਦੇ ਤੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਨਗੇ । ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰ ਈ ਡੀ ਦੇ ਛਾ ਪਿਆਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਸ ਮੁੱਦੇ ਤੇ ਸਿਆਸਤ ਗ ਰਮਾ ਗਈ ਹੈ। ਇਸ ਸੰਬੰਧ ਵਿੱਚ ਕੀਤੇ ਗਏ ਇੱਕ ਟਵੀਟ ਉਹਨਾਂ ਲਿਖਿਆ ਕਿ ਉਹ  ਰਾਜਪਾਲ ਨੂੰ ਮਿਲਣਗੇ ਅਤੇ  ਪੰਜਾਬ ਵਿੱਚ ਮੁੱਖ ਮੰਤਰੀ ਚੰਨੀ ਦੀ ਅਗਵਾਈ ਹੇਠ ਚੱਲ ਰਹੇ ਗੈ ਰ-ਕਾਨੂੰ ਨੀ ਰੇਤ ਮਾਈ ਨਿੰਗ ਧੰਧੇ ਦੇ ਮਾਮਲੇ ਵਿੱਚ ਤੁਰੰਤ ਦਖਲ ਦੇਣ ਦੀ ਮੰਗ ਰੱਖਣਗੇ।

Exit mobile version