The Khalas Tv Blog Punjab ਪੰਜਾਬ ਦੇ ਨਵੇਂ ਡੀਜੀਪੀ ਦਾ ਫੈਸਲਾ 4 ਜਨਵਰੀ ਨੂੰ
Punjab

ਪੰਜਾਬ ਦੇ ਨਵੇਂ ਡੀਜੀਪੀ ਦਾ ਫੈਸਲਾ 4 ਜਨਵਰੀ ਨੂੰ

‘ ਖ਼ਾਲਸ ਬਿਊਰੋ : ਯੂਪੀਐੱਸਸੀ (Union Public Service Commission) ਨੇ ਅਧਿਕਾਰੀਆਂ ਦਾ ਇੱਕ ਪੈਨਲ ਤਿਆਰ ਕਰਨ ਲਈ ਚਾਰ ਜਨਵਰੀ ਨੂੰ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿੱਚ ਪੰਜਾਬ ਦੇ ਨਵੇਂ ਡੀਜੀਪੀ ਦਾ ਫੈਸਲਾ ਹੋਵੇਗਾ। ਇਸ ਵਾਰ UPSC ਨੇ ਪੈਨਲ ਦੀ ਕੱਟ-ਆਫ ਤਰੀਕ ਅਤੇ ਚੁੱਪ ਧਾਰੀ ਹੋਈ ਹੈ। ਅਜਿਹੇ ਵਿੱਚ ਸੰਭਵ ਹੈ ਕਿ ਨਵੇਂ ਡੀਜੀਪੀ ਦਾ ਫੈਸਲਾ ਡੀਜੀਪੀ ਦਿਨਕਰ ਗੁਪਤਾ ਨੂੰ ਹਟਾਉਣ ਦੀ ਤਰੀਕ ਤੋਂ ਲਿਆ ਜਾਵੇਗਾ। ਜਾਣਕਾਰੀ ਮੁਤਾਬਕ ਅਧਿਕਾਰੀਆਂ ਦੀ ਸੂਚੀ 30 ਸਤੰਬਰ ਨੂੰ ਯੂਪੀਐੱਸਸੀ ਨੂੰ ਭੇਜ ਦਿੱਤੀ ਗਈ ਸੀ। ਇਸ ਨਾਲ ਡੀਜੀਪੀ ਦਾ ਅਹੁਦਾ 5 ਅਕਤੂਬਰ ਨੂੰ ਖਾਲੀ ਹੋ ਗਿਆ ਸੀ।

Exit mobile version