The Khalas Tv Blog Punjab ਪੰਜਾਬ ਪੁ ਲਿਸ ਵੱਲੋਂ 13 ਖਤ ਰ ਨਾ ਕ ਸ਼ਾ ਰਪ ਸ਼ੂ ਟਰ ਗ੍ਰਿਫ ਤਾਰ,ਵੱਡੀ ਵਾਰ ਦਾਤਾਂ ਨੂੰ ਦਿੰਦੇ ਸਨ ਅੰਜਾਮ,ਲੱਖਾ ਦੀ ਨਕਦੀ ਤੇ ਖ਼ਤ ਰ ਨਾਕ ਹਥਿ ਆਰ ਵੀ ਰਿਕਵਰ
Punjab

ਪੰਜਾਬ ਪੁ ਲਿਸ ਵੱਲੋਂ 13 ਖਤ ਰ ਨਾ ਕ ਸ਼ਾ ਰਪ ਸ਼ੂ ਟਰ ਗ੍ਰਿਫ ਤਾਰ,ਵੱਡੀ ਵਾਰ ਦਾਤਾਂ ਨੂੰ ਦਿੰਦੇ ਸਨ ਅੰਜਾਮ,ਲੱਖਾ ਦੀ ਨਕਦੀ ਤੇ ਖ਼ਤ ਰ ਨਾਕ ਹਥਿ ਆਰ ਵੀ ਰਿਕਵਰ

ਮੁਲ ਜ਼ਮਾਂ ਤੋਂ 11 ਹਥਿ ਆਰ, 2 ਵਾਹਨ ਅਤੇ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ

ਦ ਖ਼ਾਲਸ ਬਿਊਰੋ : ਤਿੰਨ ਹਫਤੇ ਚੱਲੇ ਆ ਪ੍ਰੇਸ਼ਨ ਤੋਂ ਬਾਅਦ ਜਲੰਧਰ ਦਿਹਾਤੀ ਪੁਲਿ ਸ ਨੇ ਪਿੰਦਾ ਗੈਂ ਗ ਨਾਲ ਜੁੜੇ ਫਿਰੌ ਤੀ ਅਤੇ ਹਥਿ ਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾ ਫਾਸ਼ ਕੀਤਾ ਹੈ, ਗਿ ਰੋਹ ਦੇ 13 ਮੈਂਬਰਾਂ -ਸਾਰੇ ਸ਼ਾਰ ਪ ਸ਼ੂਟ ਰ, ਇਸ ਤੋਂ ਇਲਾਵਾ ਪਨਾਹ ਦੇਣ ਅਤੇ ਲਾਜਿਸਟਿਕ ਸਹਾਇਤਾ ਮੁਹੱਈਆ ਕਰਾਉਣ ਵਾਲੇ 6 ਹੋਰਾਂ ਨੂੰ ਗ੍ਰਿਫ ਤਾਰ ਕੀਤਾ ਹੈ। ਐਸਐਸਪੀ ਸਵਪਨ ਸਰਮਾ ਨੇ ਇਹ ਜਾਣਕਾਰੀ ਸਾਂਝੀ ਕੀਤੀ

13 ਸ਼ੂ ਟਰਾਂ ਦੀ ਪਛਾਣ

13 ਸ਼ੂ ਟਰਾਂ ਦੀ ਪਛਾਣ ਹੋ ਗਈ ਹੈ ਜਿੰਨਾਂ ਦੇ ਨਾਂ ਨੇ ਸੁਨੀਲ ਮਸੀਹ ਉਰਫ ਜਿਉਣਾ,ਰਵਿੰਦਰ ਉਰਫ ਰਵੀ,ਪ੍ਰਦੀਪ ਸਿੰਘ,ਮਨਜਿੰਦਰ ਉਰਫ ਸ਼ਵੀ,ਸੁਖਮਨ ਸਿੰਘ ਉਰਫ ਸੱਭਾ, ਸੰਦੀਪ ਉਰਫ ਦਿੱਲੀ, ਮੇਜਰ ਸਿੰਘ, ਅਪਰੇਲ ਸਿੰਘ ਉਰਫ ਸ਼ੇਰਾ, ਬਲਵਿੰਦਰ ਉਰਫ ਗੁੱਢਾ ਅਤੇ ਸਲਿੰਦਰ ਸਿੰਘ, ਸਤਪਾਲ ਉਰਫ ਸੱਤਾ, ਦਵਿੰਦਰਪਾਲ ਸਿੰਘ ਉਰਫ ਦੀਪੂ ਅਤੇ ਸਤਵੰਤ ਸਿੰਘ ਉਰਫ ਜੱਗਾ ਵਜੋਂ ਹੋਈ ਹੈ। ਇਹ ਸਾਰੇ ਗ੍ਰਿਫ ਤਾਰ ਵਿਅਕਤੀ ਹਿਸਟਰੀ ਸ਼ੀਟਰ ਹਨ ਅਤੇ ਇਨਾਂ ਉਤੇ ਕਤਲ, ਇਰਾਦਾ ਕਤ ਲ, ਜਬ ਰਨ ਵ ਸੂਲੀ ਅਤੇ ਹਥਿ ਆਰਾਂ ਦੀ ਤਸਕਰੀ ਸਮੇਤ ਘਿਨਾ ਉਣੇ ਅਪ ਰਾਧਾਂ ਨਾਲ ਸਬੰਧਤ ਮਾਮ ਲੇ ਦਰਜ ਹਨ।

ਗੈਂ ਗਸਟਰਾਂ ਦੀ ਮਦਦ ਕਰਨ ਵਾਲੇ 6 ਦੀ ਗ੍ਰਿਫ ਤਾਰ

6 ਹੋਰ ਵਿਅਕਤੀ , ਜਿਨਾਂ ਨੂੰ ਪਨਾਹ ਦੇਣ ਅਤੇ ਲੌਜਿਸਟਿਕ ਸਪੋਰਟ ਦੇਣ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ ਦੀ ਪਛਾਣ ਅਮਰਜੀਤ ਉਰਫ ਅਮਰ,ਬਲਬੀਰ ਮਸੀਹ, ਐਰਿਕ ਅਤੇ ਬਾਦਲ ਵਜੋਂ ਹੋਈ ਹੈ

ਪੁਲਿਸ ਨੇ ਹਥਿ ਆਰ ਫੜ੍ਹ

ਪੁ ਲਿਸ ਨੇ ਦੋ ਸ਼ੀਆਂ ਕੋਲੋਂ ਸੱਤ .32 ਬੋ ਰ ਪਿ ਸਤੌਲ, ਤਿੰਨ .315 ਬੋਰ ਪਿਸ ਤੌ ਲ, ਇੱਕ .315 ਬੋਰ ਦੀ ਬੰਦੂ ਕ ਅਤੇ ਇੱਕ .12 ਬੋਰ ਦੀ ਬੰਦੂ ਕ ਸਮੇਤ 9 ਹਥਿ ਆਰ ਬਰਾ ਮਦ ਕੀਤੇ ਹਨ ਅਤੇ ਟੋਇਟਾ ਇਨੋਵਾ ਅਤੇ ਮਹਿੰਦਰਾ ਐਕਸਯੂਵੀ 500 ਸਮੇਤ ਦੋ ਵਾਹਨਾਂ ਤੋਂ ਇਲਾਵਾ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਹੈ।ਕਰੰਸੀ ਵੀ ਬਰਾਮਦ ਕੀਤੀ ਹੈ।8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਹੈ।
Exit mobile version