The Khalas Tv Blog Punjab ਪੰਜਾਬ ਅੱਜ ਇਤਿਹਾਸ ਰਚਣ ਜਾ ਰਿਹਾ ਹੈ: ਸਰਵਜੀਤ ਮਾਣੂੰਕੇ
Punjab

ਪੰਜਾਬ ਅੱਜ ਇਤਿਹਾਸ ਰਚਣ ਜਾ ਰਿਹਾ ਹੈ: ਸਰਵਜੀਤ ਮਾਣੂੰਕੇ

‘ਦ ਖ਼ਾਲਸ ਬਿਊਰੋ :ਆਪ ਵਿਧਾਇਕ ਸਰਵਜੀਤ ਮਾਣੂੰਕੇ ਨੇ ਕਿਹਾ ਕਿ ਪੰਜਾਬ ਅੱਜ ਇਤਿਹਾਸ ਰਚਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਬਾਅਦ ਪੰਜਾਬ ਦਾ ਨਾਂਅ ਸੁਨਹੀਰੀ ਅੱਖਰਾ ਵਿੱਚ ਲਿਖਿਆ ਜਾਵੇਗਾ। ਆਪ ਨੇ ਲੋਕਾਂ ਨੂੰ ਰਿਵਾਇਤੀ ਪਾਰਟੀਆਂ ਤੋਂ ਅਜ਼ਾਦ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ MLA ਲੀਡਰ ਬਣਨ ਜਾ ਰਹੇ। ਉਨ੍ਹਾਂ ਕਿਹਾ ਅਸੀਂ ਲੋਕਾਂ ਦੀ ਸੇਵਾ ਕਰਨ ਆਏ ਹਾਂ ਅਤੇ ਲੋਕਾਂ ਦੀ ਸੇਵਾ ਹੀ ਕਰਾਂਗੇ।

Exit mobile version