The Khalas Tv Blog Punjab ਪੰਜਾਬ ਪੁਲਿਸ ਨੇ ਐਲਾਨੇ ਨਵੇਂ ਡਰਾਇਵਿੰਗ ਨਿਯਮ, ਜਾਣੋ ਕਿਹੜੇ ਨਿਯਮ ਦੀ ਉਲੰਘਣਾ ਕਰਨ ‘ਤੇ ਕਿਨ੍ਹਾਂ ਜੁਰਮਾਨਾ ਭਰਨਾ ਪੈ ਸਕਦਾ
Punjab

ਪੰਜਾਬ ਪੁਲਿਸ ਨੇ ਐਲਾਨੇ ਨਵੇਂ ਡਰਾਇਵਿੰਗ ਨਿਯਮ, ਜਾਣੋ ਕਿਹੜੇ ਨਿਯਮ ਦੀ ਉਲੰਘਣਾ ਕਰਨ ‘ਤੇ ਕਿਨ੍ਹਾਂ ਜੁਰਮਾਨਾ ਭਰਨਾ ਪੈ ਸਕਦਾ

‘ਦ ਖ਼ਾਲਸ ਬਿਊਰੋ :- ਸੂਬਾ ਸਰਕਾਰ ਦੇ ਵਿੱਚ ਸੜਕੀ ਵਾਹਨਾਂ ਦੀ ਆਵਾਜਾਈ, ਡਰਾਇਵਿੰਗ ਤੇ ਟ੍ਰੈਫਿਕ ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਖ਼ਾਸ ਖ਼ਬਰ ਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਹਿੱਤ ‘ਚ ਦੱਸ ਰਹੇ ਹਾਂ ਕਿ ਡਰਾਇਵਿੰਗ ਕਰਨ ਵੇਲੇ ਤੁਹਾਨੂੰ ਕਿਹੜੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਜੁਰਮਾਨਾ ਭਰਨਾ ਪੈ ਸਕਦਾ ਹੈ। ਇਨ੍ਹਾਂ ਨਿਰਦੇਸ਼ਾਂ ‘ਚ ਵੱਖੋ-ਵੱਖ ਨਿਯਮਾਂ ਨੂੰ ਦੀ ਉਲੰਘਣਾ ਕਰਨ ‘ਤੇ ਵੱਖੋ – ਵੱਖ ਜੁਰਮਾਨਿਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

  1. ਬਿਨਾਂ ਡਰਾਇਵਿੰਗ ਲਾਇਸੰਸ                    …………………………    5000/ – ਰੁਪਏ
  2. ਤਿੰਨ ਸਵਾਰੀਆਂ ਬਿਠਾਉਣ ‘ਤੇ                   …………………………    1000/ – ਰੁਪਏ
  3. ਵਾਹਨ ਦੀ ਬਿਨਾਂ ਇੰਨਸ਼ੋਰੇਂਸ ਬੀਮਾ              ………………………..     4000/ – ਰੁਪਏ
  4. ਉਵਰ ਹਾਈ ਉਚਾਈ ‘ਤੇ                            ………………………..     5000/ – ਰੁਪਏ
  5. ਉਵਰ ਲਿੰਥ ਲੰਬਾਈ                                ………………………..     5000/ – ਰੁਪਏ
  6. ਬਿਨਾਂ ਪਰਮਿਟ ‘ਤੇ                                   ………………………..     10000/ – ਰੁਪਏ
  7. ਰੈਟ ਲਾਈਟ ਜੰਪ ‘ਤੇ                                ………………………..     2000/ – ਰੁਪਏ
  8. ਬਿਨਾਂ ਹੈਲਮਟ ‘ਤੇ                                   ………………………..      2000/ – ਰੁਪਏ
  9. ਵਾਹਨ ਚਲਾਉਂਦੇ ਮੋਬਾਇਲ ਫੋਨ ਦੀ ਵਰਤੋਂ   ………………………..     10000/ – ਰੁਪਏ
  10. ਬਲੈਕ ਫਿਲਮ ਲਗਾਉਣ ‘ਤੇ                     ………………………..      5000/ – ਰੁਪਏ
  11. ਬਿਨਾਂ ਸੀਟ ਬੈਲਟ ‘ਤੇ                               ………………………..      1000 / – ਰੁਪਏ
  12. ਬਿਨਾਂ ਪ੍ਰਦੂਸ਼ਨ ‘ਤੇ                                    ……………………….       5000/ – ਰੁਪਏ
  13. ਓਵਰ ਸਪੀਡ                                          ………………………        2000/ – ਰੁਪਏ
  14. ਰੋਂਗ ਪਾਰਕਿੰਗ                                        ……………………..        1000/ – ਰੁਪਏ
  15. ਓਵਰ ਲੋਡਿੰਗ                                         …………………….         2000+4000/ – ਰੁਪਏ
  16. ਸ਼ਰਾਬ ਪੀ ਕੇ ਵਾਹਨ ਚਲਾਉਣ                   …………………….         10000/ – ਰੁਪਏ
  17. ਗਲਤ ਡਰਾਇਵਿੰਗ (ਖ਼ਤਰਨਾਕ)                …………………….         4000/ – ਰੁਪਏ
  18. ਪੁਲਿਸ ਕਰਮਚਾਰੀ ਦਾ ਹੁਕਮ ਨਾ ਮੰਣਨ ‘ਤੇ  …………………….          1500/ – ਰੁਪਏ
  19. ਬਿਨਾਂ ਕਾਰਨ ਹਾਰਨ ਵਜਾਉਣ ‘ਤੇ               ……………………           2000/ – ਰੁਪਏ
  20. ਸਰੀਰਕ ਪੱਖੋ ਕੰਡਮ ਹੋਣ ‘ਤੇ ਡਰਾਇਵਿੰਗ ਕਰਨ ‘ਤੇ  ………………       2000/ – ਰੁਪਏ
  21. ਉਚੀ ਅਵਾਜ਼ ਵਿੱਚ ਗਾਣੇ ਚਲਾਉਣ ‘ਤੇ         …………………..            10000/ – ਰੁਪਏ
  22. ਐਂਬੂਲੈਂਸ ਨੂੰ ਰਸਤਾ ਨਾ ਦੇਣ ‘ਤੇ                  ……………………..         10000/ – ਰੁਪਏ
Exit mobile version