The Khalas Tv Blog Punjab ਪੰਜਾਬ ਕਾਂਗਰਸ ਦਾ ਟਵਿੱਟਰ ਅਕਾਉਂਟ ਹੈਕ
Punjab

ਪੰਜਾਬ ਕਾਂਗਰਸ ਦਾ ਟਵਿੱਟਰ ਅਕਾਉਂਟ ਹੈਕ

ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਦਾ ਅਧਿਕਾਰਤ ਟਵਿੱਟਰ ਅਕਾਉਂਟ ਅੱਜ ਹੈਕ ਹੋ ਗਿਆ । ਜੋ ਪਿਛਲੇ ਤਿੰਨ ਦਿਨਾਂ ਵਿੱਚ ਹੈਕਰਾਂ ਦਾ ਚੌਥਾ ਪ੍ਰਮੁੱਖ ਨਿਸ਼ਾਨਾ ਬਣ ਗਿਆ ਹੈ। ਕਿਸੇ ਸ਼ਰਾਰਤੀ ਅਨਸਰ ਵੱਲੋਂ ਉਸ ਅਕਾਊਂਟ ਤੋਂ ਲਗਾਤਾਰ ਫ਼ਜ਼ੂਲ ਦੇ ਮੈਸੇਜ ਸਾਂਝੇ ਕੀਤੇ ਜਾ ਰਹੇ ਹਨ।ਜਿਸ ਤੋਂ ਬਾਅਦ ਖਾਤੇ ਤੋਂ ਕਾਂਗਰਸ ਨਾਲ ਸਬੰਧਤ ਪੋਸਟਾਂ ਨੂੰ ਹਟਾ ਦਿੱਤਾ ਗਿਆ ਅਤੇ NFT ਵਪਾਰ ਨਾਲ ਸਬੰਧਤ ਸੁਨੇਹੇ @INCPunjab ਦੀ ID ਦੇ ਤਹਿਤ ਇਸ ਪ੍ਰਮਾਣਿਤ ਖਾਤੇ ਵਿੱਚ ਦਿਖਾਈ ਦੇਣ ਲੱਗੇ ਅਤੇ ਬਹੁਤ ਸਾਰੇ ਲੋਕ ਵੀ ਟੈਗ ਕੀਤੇ ਗਏ ਸਨ।

Exit mobile version