The Khalas Tv Blog Punjab ਪੰਜਾਬ ਵਿਧਾਨ ਸਭਾ ਚੋਣਾਂ : ‘ਆਪ’ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ
Punjab

ਪੰਜਾਬ ਵਿਧਾਨ ਸਭਾ ਚੋਣਾਂ : ‘ਆਪ’ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ, ਪੰਜਾਬ ਨੇ ਆਗਾਮੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਇੱਥੇ ਤੁਸੀਂ ਪੜ੍ਹ ਸਕਦੇ ਹੋ ਕਿ ਕਿਸ ਵਿਧਾਇਕ ਨੂੰ ਕਿਹੜੇ ਹਲਕੇ ਦੀ ਟਿਕਟ ਮਿਲੀ ਹੈ :

ਜੈ ਕਿਸ਼ਨ ਰੋੜੀ – ਗੜ੍ਹਸ਼ੰਕਰ

ਸਰਵਜੀਤ ਕੌਰ ਮਾਣੂੰਕੇ – ਜਗਰਾਉਂ

ਮਨਜੀਤ ਬਿਲਾਸਪੁਰ – ਨਿਹਾਲ ਸਿੰਘ ਵਾਲਾ

ਕੁਲਤਾਰ ਸਿੰਘ ਸੰਧਵਾਂ – ਕੋਟਕਪੂਰਾ

ਬਲਜਿੰਦਰ ਕੌਰ – ਤਲਵੰਡੀ ਸਾਬੋ

ਪ੍ਰਿੰਸੀਪਲ ਬੁੱਧਰਾਮ – ਬੁਢਲਾਡਾ

ਹਰਪਾਲ ਸਿੰਘ ਚੀਮਾ – ਦਿੜ੍ਹਬਾ

ਅਮਨ ਅਰੋੜਾ – ਸੁਨਾਮ

ਗੁਰਮੀਤ ਸਿੰਘ ‘ਮੀਤ ਹੇਅਰ’ – ਬਰਨਾਲਾ

ਕੁਲਵੰਤ ਪੰਡੋਰੀ – ਮਹਿਲ ਕਲਾਂ

Exit mobile version