The Khalas Tv Blog Punjab ਸਿੱਧੂ ਮੂਸੇਵਾਲਾ ਮਾ ਮਲਾ : ਇਸ ਵਜ੍ਹਾ ਨਾਲ ਮਨਕੀਰਤ ਔਲਖ ਨੂੰ ਪੰ ਜਾਬ ਪੁ ਲਿਸ ਨੇ ਦਿੱਤੀ ਕਲੀਨ ਚਿੱਟ
Punjab

ਸਿੱਧੂ ਮੂਸੇਵਾਲਾ ਮਾ ਮਲਾ : ਇਸ ਵਜ੍ਹਾ ਨਾਲ ਮਨਕੀਰਤ ਔਲਖ ਨੂੰ ਪੰ ਜਾਬ ਪੁ ਲਿਸ ਨੇ ਦਿੱਤੀ ਕਲੀਨ ਚਿੱਟ

AGTF ਦੇ ਚੀਫ਼ ਪ੍ਰਮੋਦ ਬਾਨ ਨੇ ਮਨਕੀਰਤ ਔਲਖ ਨੂੰ ਦਿੱਤੀ ਕਲੀਨ ਚਿੱਟ

‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਕਤ ਲ ਮਾਮਲੇ ਨੂੰ ਲੈ ਕੇ ਦਿੱਲੀ ਅਤੇ ਪੰਜਾਬ ਵਿੱਚ ਲਗਾਤਾਰ ਖੁਲਾਸੇ ਕਰ ਰਹੀ ਹੈ। ਮੂਸੇਵਾਲਾ ਦੇ ਕਤ ਲ ਤੋਂ ਬਾਅਦ ਜਿਸ ਤਰ੍ਹਾਂ ਨਾਲ ਗਾਇਕ ਮਨਕੀਰਤ ਔਲਖ ਦੇ ਰੋਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਉਂਗਲਾ ਉੱਠ ਰਹੀਆਂ ਸਨ ਉਸ ਨੂੰ ਲੈ ਕੇ ਹੁਣ ਪੰਜਾਬ ਦੇ Anti Ga ng ster Tast F orce ਦੇ ਮੁੱਖੀ ਪ੍ਰਮੋਦ ਬਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

ਮਨਕੀਰਤ ਔਲਖ ਨੂੰ ਕਲੀਨ ਚਿੱਟ

ਇੱਕ ਪ੍ਰਾਈਵੇਟ ਚੈੱਨਲ ਨੂੰ ਦਿੱਤੇ ਇੰਟਰਵਿਊ ਵਿੱਚ AGTF ਦੇ ਚੀਫ਼ ਪ੍ਰਮੋਦ ਬਾਨ ਨੂੰ ਜਦੋਂ ਸਿੱਧੂ ਮੂਸੇਵਾਲਾ ਦੇ ਮਾਮਲੇ ਵਿੱਚ ਮਨਕੀਰਤ ਔਲਖ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਵਿੱਚ ਮਨਕੀਰਤ ਔਲਖ ਦਾ ਕੋਈ ਵੀ ਰੋਲ ਸਾਹਮਣੇ ਨਹੀਂ ਆਇਆ ਹੈ।ਪੁ ਲਿਸ ਨੇ ਹਰ ਐਂਗਲ ਤੋਂ ਇਸ ਦੀ ਜਾਂਚ ਕਰ ਰਹੀ ਹੈ, ਇਸ ਤੋਂ ਪਹਿਲਾਂ ਮਨਕੀਰਤ ਔਲਖ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਸਿੱਧੂ ਮੂਸੇਵਾਲਾ ਦੇ ਕ ਤਲ ‘ਤੇ ਦੁੱਖ ਜਤਾਉਂਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਸੀ ਉਨ੍ਹਾਂ ਦਾ ਨਾਂ ਗੈਂ ਗਸ ਟਰਾਂ ਨਾਲ ਨਾ ਜੋੜਨ ਜਾਵੇ, ਕ ਤਲ ਦੇ ਬਾਅਦ ਮਨਕੀਰਤ ਔਲਖ ਬੰ ਬੀਹਾ ਗੈਂ ਗ ਤੋਂ ਮਿਲ ਰਹੀਆਂ ਧ ਮ ਕੀਆਂ ਤੋਂ ਬਾਅਦ ਕੈਨੇਡਾ ਚੱਲੇ ਗਏ ਸਨ। ਉਧਰ AGTF ਦੇ ਮੁੱਖੀ ਪ੍ਰਮੋਦ ਬਾਨ ਨੇ ਖੁਲਾਸਾ ਕੀਤਾ ਹੈ ਸਿੱਧੂ ਮੂਸੇਵਾਲਾ ਦੇ ਕਤ ਲ ਦੀ ਸਾ ਜਿਸ਼ ਜੇ ਲ੍ਹ ਤੋਂ ਹੋਈ ਜੋ ਕਿ ਕਾਨਫਰੰਸ CALL ਦੇ ਜ਼ਰੀਏ ਰੱਚੀ ਗਈ ਸੀ।

ਪੰਜਾਬੀ ਗਾਇਕ ਮਨਕੀਰਤ ਔਲਖ

ਇਸ ਵਜ੍ਹਾ ਨਾਲ ਮੂਸੇਵਾਲਾ ਦਾ ਕ ਤਲ ਕੀਤਾ ਗਿਆ

AGTF ਦੇ ਮੁੱਖੀ ਪ੍ਰਮੋਦ ਬਾਨ ਨੇ ਦੱਸਿਆ ਕੀ ਵਿੱਕੀ ਮਿੱਠੂ ਖੇੜਾ ਦੇ ਕਤ ਤੋਂ ਬਾਅਦ ਹੀ ਸਿੱਧੂ ਮੂਸੇਵਾਲਾ ਦੇ ਕਤ ਲ ਦੀ ਸਾ ਜਿਸ਼ ਬਣੀ ਸੀ,ਪੁੱਛ-ਗਿੱਛ ਵਿੱਚ ਲਾਰੈਂਸ ਬਿਸ਼ਨੋਈ ਨੇ ਪੰਜਾਬ ਪੁ ਲਿਸ ਸਾਹਮਣੇ ਕਬੂਲਿਆਂ ਹੈ ਕੀ ਤਿਹਾੜ ਜੇ ਲ੍ਹ ਤੋਂ ਉਹ ਗੋਲਡੀ ਬਰਾੜ ਦੇ ਨਾਲ ਸੰਪਰਕ ਵਿੱਚ ਸੀ , ਲਾਰੈਂਸ ਨੂੰ ਵਿੱਕੀ ਦੇ ਕ ਤਲ ਪਿੱਛੇ ਸਿੱਧੂ ਮੂਸੇਵਾਲਾ ਦਾ ਹੱਥ ਲੱਗ ਦਾ ਸੀ । ਪ੍ਰਮੋਦ ਬਾਨ ਨੇ ਸਾਫ਼ ਕੀਤਾ ਵਿੱਕੀ ਮਿੱਡੂ ਖੇੜਾ ਦੇ ਕਤ ਲ ਵਿੱਚ ਸਿੱਧੂ ਮੂਸੇਵਾਲਾ ਦਾ ਕੋਈ ਹੱਥ ਨਹੀਂ ਸੀ । ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲਾਰੈਂਸ ਨੇ ਤਿਹਾੜ ਜੇ ਲ੍ਹ ਤੋਂ ਵੀਡੀਓ ਕਾਨਫਰੰਸ ਦੇ ਜ਼ਰੀਏ ਗੋਲਡੀ ਬਰਾੜ ਅਤੇ ਕਪੂਰਥਲਾ ਜੇ ਲ੍ਹ ਵਿੱਚ ਇੱਕ ਗੁਰਗੇ ਨਾਲ ਮਿਲਕੇ ਸਿੱਧੂ ਮੂਸੇਵਾਲਾ ਦੇ ਕ ਤਲ ਦੀ ਸਾ ਜਿਸ਼ ਰਚੀ ਸੀ। ਲਾਰੈਂਸ ਤੋਂ ਹੋਈ ਪੁੱਛ-ਗਿੱਛ ਵੀ ਇਹ ਪਤਾ ਚੱਲਿਆ ਹੈ ਕਿ ਗੋਲਡੀ ਬਰਾੜ, ਸਚਿਨ ਅਤੇ ਅਨਮੋਲ ਨੇ ਕਤ ਲ ਦੇ ਲਈ ਹਥਿ ਆਰ ਮੁਹੱਇਆ ਕਰਵਾਏ ਸਨ।ਪੰਜਾਬ ਪੁਲਿ ਸ ਨੇ ਸਿੱਧੂ ਮੂਸੇਵਾਲਾ ਦੇ ਕ ਤਲ ਵਿੱਚ ਹੁਣ ਤੱਕ 13 ਮੁਲ ਜ਼ਮਾਂ ਨੂੰ ਗ੍ਰਿਫ ਤਾਰ ਕੀਤਾ ਹੈ ਦਿੱਲੀ ਪੁ ਲਿਸ ਨੇ ਕਤ ਲ ਵਿੱਚ ਸ਼ਾਮਲ 2 ਸ਼ੂ ਟਰਾਂ ਨੂੰ ਗ੍ਰਿਫ ਤਾਰ ਕੀਤਾ ਹੈ, 4 ਸ਼ੂ ਟਰ ਹੁਣ ਵੀ ਪੁ ਲਿਸ ਦੀ ਗਿਰ ਫਤ ਤੋਂ ਬਾਹਰ ਹਨ।

Exit mobile version