The Khalas Tv Blog Punjab ਮੋਦੀ ਦੀ ਪੰਜਾਬ ਫ਼ੇਰੀ ਦੌਰਾਨ ਪੰਜਾਬ ਵਿੱਚ ਕਈ ਜਗਾ ਤੇ ਵਿਰੋ ਧ ਪ੍ਰਦਰ ਸ਼ਨ
Punjab

ਮੋਦੀ ਦੀ ਪੰਜਾਬ ਫ਼ੇਰੀ ਦੌਰਾਨ ਪੰਜਾਬ ਵਿੱਚ ਕਈ ਜਗਾ ਤੇ ਵਿਰੋ ਧ ਪ੍ਰਦਰ ਸ਼ਨ

‘ਦ ਖ਼ਾਲਸ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫ਼ੇਰੀ ਦੌਰਾਨ ਪੰਜਾਬ ਵਿੱਚ ਕਈ ਜਗਾ ਤੇ ਵਿ ਰੋਧ ਦੇਖਣ ਨੂੰ  ਮਿਲਿਆ ਹੈ। ਦਿਨ ਦੀ ਸ਼ੁਰੂਆਤ ਵੇਲੇ ਜਿਥੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਪੁਲਿਸ ਵੱਲੋਂ ਨਜ਼ਰਬੰਦ ਕੀਤੇ ਜਾਣ ਦੀ ਗੱਲ ਸਾਹਮਣੇ ਆਈ ,ਉਥੇ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਰਵਣ ਸਿੰਘ ਨੇ ਇੱਕ ਵੀਡਿਉ ਜਾਰੀ ਕਰ ਕੇ ਪੰਜਾਬ ਵਿੱਚ ਮੋਦੀ ਦੀ ਰੈਲੀ ਦਾ ਵਿਰੋ ਧ ਕੀਤੇ ਜਾਣ ਤੇ ਸਾਰੇ ਪਾਸੇ ਵੱਧ ਤੋਂ ਵੱਧ ਰੋ ਸ ਪ੍ਰਦਰ ਸ਼ਨ ਤੇ ਅਰ ਥੀ ਫੂ ਕ ਮੁਜ਼ਾਹ ਰੇ ਕਰਨ ਦੀ ਅਪੀਲ ਕੀਤੀ। ਉਹਨਾਂ ਇਹ ਵੀ ਕਿਹਾ ਕਿ ਸਿਆਸੀ ਰੈਲੀਆਂ ਵਿੱਚ ਜਾਣ ਦਾ ਮਤਲਬ 750 ਕਿਸਾਨਾਂ ਦੀ ਦੀਆਂ ਲਾ ਸ਼ਾਂ ਤੋਂ ਟੱਪ ਕੇ   ਜਾਣ ਦੇ ਬਰਾਬਰ ਹੈ।

ਪੰਜਾਬ ਦੇ ਕਈ ਇਲਾਕਿਆਂ ਵਿੱਚ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਕਈ ਇਲਾਕਿਆਂ ਵਿੱਚ ਰੋ ਸ ਪ੍ਰਦ ਰਸ਼ਨ ਤੇ ਅਰ ਥੀ ਫੂਕ ਮੁਜਾ ਹਰੇ ਕੀਤੇ ਹਨ।  ਗੁਰਦਾਸਪੁਰ ਜਿਲ੍ਹੇ ਦੇ ਪਿੰਡ ਤਿੱਬੜੀ ਚ ਭਾਰਤੀ ਕਿਸਾਨ ਯੂਨੀਅਨ ਮਾਝਾ ਦੀ ਅਗਵਾਈ ਹੇਠ ਨੌਜਵਾਨਾਂ ਨੇ ਰੋ ਸ ਪ੍ਰਦਰ ਸ਼ਨ ਕੀਤਾ ।

ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘ ਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਲਗਭਗ 20 ਥਾਵਾਂ ਉੱਤੇ ਸੈਕੜੇ ਕਿਸਾਨਾਂ ਮਜ਼ਦੂਰਾਂ ਬੀਬੀਆਂ ਵੱਲੋਂ ਮੋਦੀ ਸਰਕਾਰ ਦੇ ਪੁਤਲੇ ਫੂ ਕੇ ਗਏ।ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕੇਂਦਰ ਸਰਕਾਰ ਨੇ ਦਿੱਲੀ ਅੰਦੋਲਨ ਦੌਰਾਨ ਮੰਗਾ ਮੰਨਣ ਦੇ ਦਿੱਤੇ ਲਿਖਤੀ ਸਹਿਮਤੀ ਪੱਤਰ ਤੋਂ ਪੂਰੀ ਤਰ੍ਹਾਂ ਮੁੱਕਰ ਚੁੱਕੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜ਼ਾਏ ਲਖੀਮਪੁਰ ਖੀਰੀ ਕਾਂਡ ਵਿੱਚ ਕਿਸਾਨਾਂ ਦੇ ਕਾ ਤਲ ਅਸ਼ੀਸ਼ ਮਿਸ਼ਰਾ ਨੂੰ ਜਮਾਨਤ ਉੱਤੇ ਰਿਹਾਅ ਕਰ ਦਿੱਤਾ ਹੈ।ਇਸ ਲਈ ਪ੍ਰਧਾਨ ਮੰਤਰੀ ਨੂੰ ਪੰਜਾਬ ਵਿੱਚ ਰੈਲੀਆਂ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਹੈ।

ਬਠਿੰਡਾ ਜਿਲ੍ਹੇ ਵਿੱਚ ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਤੇ ਕਿਸਾਨਾਂ ਨੇ ਪਿੰਡ ਮਹਿਮਾ ਵਿੱਚ ਮੰਗਾਂ ਨਾ ਮੰਨਣ ‘ਤੇ ਮੋਦੀ ਦੀਆਂ ਰੈਲੀਆਂ ਦੇ ਵਿਰੋਧ ਵਿਚ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿ ਆ ਹੈ।

ਇਹਨਾਂ ਸਭ ਤੋਂ ਇਲਾਵਾ ਪੰਜਾਬ ਦੇ ਹੋਰ ਕਈ ਹਿੱਸਿਆਂ ਵਿੱਚ ਰੋ ਸ ਪ੍ਰਦਰ ਸ਼ਨ ਤੇ ਪੁਤ ਲੇ ਫੂਕੇ  ਜਾਣ ਦੀ ਗੱਲ ਸਾਹਮਣੇ ਆਈ ਹੈ।  

Exit mobile version