‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਿਅੰਕਾ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ ਥਾਪੜੀ। ਪ੍ਰਿਅੰਕਾ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ‘ਪੰਜਾਬ ਦੀ ਕਾਂਗਰਸ ਨੇ ਕਿਸਾਨਾਂ ਦੀ ਗੱਲ ਸੁਣੀ ਅਤੇ ਗੰਨੇ ਦਾ ਭਾਅ 360 ਰੁਪਏ ਕੁਇੰਟਲ ਕੀਤਾ ਹੈ। ਇਸਦੇ ਉਲਟ ਭਾਜਪਾ ਨੇ ਕਿਸਾਨਾਂ ਨੂੰ ਲਾਰੇ-ਲੱਪੇ ਹੀ ਨਹੀਂ ਲਾਈ ਰੱਖੇ, ਸਗੋਂ ਦੇਖ ਲੈਣ ਦੀਆਂ ਧਮਕੀਆਂ ਵੀ ਦਿੱਤੀਆਂ। ’
ਪ੍ਰਿਅੰਕਾ ਨੇ ਥਾਪੜੀ ਕੈਪਟਨ ਸਰਕਾਰ ਦੀ ਪਿੱਠ
