The Khalas Tv Blog India ਮੁਜੱਫਰਨਗਰ ਮਹਾਂਪੰਚਾਇਤ…ਤਸਵੀਰਾਂ ਵਿੱਚ ਦੇਖੋ ਤਿਆਰੀਆਂ
India International Punjab

ਮੁਜੱਫਰਨਗਰ ਮਹਾਂਪੰਚਾਇਤ…ਤਸਵੀਰਾਂ ਵਿੱਚ ਦੇਖੋ ਤਿਆਰੀਆਂ

ਕਿਸਾਨਾਂ ਦੇ ਬੈਠਣ ਲਈ ਪੱਧਰਾ ਕੀਤਾ ਜਾ ਰਿਹਾ ਮੈਦਾਨ।

ਦੇਸ਼ ਭਰ ਦੇ ਸੂਬਿਆਂ ਤੋਂ ਕਿਸਾਨਾਂ ਦੇ ਇਕੱਠਾ ਹੋਣ ਦੇ ਮੱਦੇਨਜ਼ਰ ਖੁੱਲ੍ਹਾ ਪੰਡਾਲ।
ਮੀਡੀਆ ਰਾਹੀਂ ਇਸ ਮਹਾਂਰੈਲੀ ਦੀ ਜਾਣਕਾਰੀ ਦਿੰਦੇ ਕਿਸਾਨ ਲੀਡਰ।
ਰੈਲੀ ਨੂੰ ਲੈ ਕੇ ਪ੍ਰਬੰਧਾਂ ਉੱਤੇ ਚਰਚਾ ਕਰਦੇ ਕਿਸਾਨ ਲੀਡਰ।
Exit mobile version