The Khalas Tv Blog Punjab ਪ੍ਰੀਤ ਹਰਪਾਲ ਨੇ ਸਿੱਧੂ ਦੀ ਮੌ ਤ ‘ਤੇ ਪ੍ਰਗਟਾਇਆ ਦੁੱਖ
Punjab

ਪ੍ਰੀਤ ਹਰਪਾਲ ਨੇ ਸਿੱਧੂ ਦੀ ਮੌ ਤ ‘ਤੇ ਪ੍ਰਗਟਾਇਆ ਦੁੱਖ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌ ਤ ‘ਤੇ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਕਿਹਾ ਕਿ ਪੰਜਾਬ ਬਦਨਸੀਬ ਬਣ ਗਿਆ ਤੇ ਸਿੱਧੂ ਦਾ ਚੱਲੇ ਜਾਣਾ ਪੰਜਾਬ ਲਈ ਤੇ ਪੰਜਾਬੀ Industry ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨੇ ਕਿਹਾ ਮਾਂ-ਬਾਪ ਲਈ ਵੀ ਇਹ ਘਾਟਾ ਕਦੀ ਨਹੀ ਪੂਰਾ ਹੋਵੇਗਾ। ਉਨ੍ਹਾਂ  ਨੇ ਕਿਹਾ ਕਿ ਜੇ ਇਸ ਚ ਸਿਆਸਤ ਹੈ ਤਾਂ ਪੰਜਾਬ ‘ਚ ਆਉਣ ਵਾਲਾ ਸਮਾਂ ਹੋਰ ਵੀ ਮਾੜਾ ਹੋਵੇਗਾ। ਪ੍ਰੀਤ ਹਰਪਾਲ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਤੁਰ ਜਾਣਾ ਹੀ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਹਾਲਾਤ ਬਣ ਰਹੇ ਹਨ ਇਹ 1947 ਤੋਂ 1984 ਦੇ ਸਮੇਂ ਦੀ ਯਾਦ ਦਿਵਾ ਰਹੇ ਹਨ

Exit mobile version