The Khalas Tv Blog India ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 80 ਪੈਸੈ ਦਾ ਅੱਜ ਫ਼ੇਰ ਵਾਧਾ
India

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 80 ਪੈਸੈ ਦਾ ਅੱਜ ਫ਼ੇਰ ਵਾਧਾ

‘ਦ ਖਾਲਸ ਬਿਉਰੋ:ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਵਧਣਾ ਲਗਾਤਾਰ ਜਾਰੀ ਹੈ ਤੇ ਅੱਜ ਫਿਰ ਨੂੰ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਪ੍ਰਤੀ ਲੀਟਰ 80 ਪੈਸੇ ਵਾਧਾ ਹੋਇਆ ਹੈ । ਪਿਛਲੇ 15 ਦਿਨਾਂ ਵਿਚੋਂ ਇਹ ਕੀਮਤਾਂ 13ਵੀਂ ਵਾਰ ਵਧਾਈਆਂ ਗਈਆਂ ਹਨ। ਇਨ੍ਹਾਂ 15 ਦਿਨਾਂ ਵਿੱਚ ਪੈਟਰੋਲ ਤੇ ਡੀਜ਼ਲ 9.25 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ।

Exit mobile version