The Khalas Tv Blog India ਪੈਟਰੋਲ ਅਤੇ ਡੀਜ਼ਲ ਦੀ ਕੀਮਤ 80 ਪੈਸੇ ਤੇ ਗੈਸ ਸਿਲੰਡਰ ਦੀ ਕੀਮਤ 50 ਰੁਪਏ ਵਧੀ
India

ਪੈਟਰੋਲ ਅਤੇ ਡੀਜ਼ਲ ਦੀ ਕੀਮਤ 80 ਪੈਸੇ ਤੇ ਗੈਸ ਸਿਲੰਡਰ ਦੀ ਕੀਮਤ 50 ਰੁਪਏ ਵਧੀ

‘ਦ ਖ਼ਾਲਸ ਬਿਊਰੋ :ਪੰਜ ਰਾਜਾਂ ‘ਚ ਵਿਧਾਨ ਸਭਾ ਚੋਣਾਂ ਖਤਮ ਹੋਣ ਦੀ ਦੇਰ ਸੀ ਕਿ ਆਮ ਜਨਤਾ ਦੇ ਸਿਰ ਤੇ ਮਹਿੰਗਾਈ ਦਾ ਹੋਰ ਬੋਝ ਪੈ ਗਿਆ ਹੈ।ਅੱਜ ਹੀ ਐਲਪੀਜੀ ਸਿਲੰਡਰ ਅਤੇ ਪੈਟਰੋਲ-ਡੀਜ਼ਲ ਦੇ ਰੇਟਾਂ ਵਿੱਚ ਵਾਧਾ ਹੋ ਗਿਆ ਹੈ।  ਆਮ ਰਸੋਈ ਵਿੱਚ ਵਰਤੇ ਜਾਣ ਵਾਲੇ ਗੈਸ ਸਿਲੰਡਰ ਦੀ ਕੀਮਤ 50 ਰੁਪਏ ਵਧਾਇਆ ਗਿਆ ਹੈ।ਜਦਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 4 ਮਹੀਨਿਆਂ ਬਾਅਦ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।ਆਮ ਜਨਤਾ ਤਾਂ ਅਗੇ ਹੀ ਅਣਗਿਣਤ ਟੈਕਸਾਂ ਦੇ ਭਾਰ ਹੇਠ ਦਬੀ ਹੋਈ ਹੈ,ਲੱਕ ਤੋੜਨ ਵਾਲੀ ਮਹਿੰਗਾਈ ਤੇ ਉਪਰੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਨੇ ਜਿਥੇ ਹਰ ਚੀਜ਼ ਦੀ ਕੀਮਤ ਤੇ ਅਸਰ ਪਾਉਣਾ ਹੈ,ਉਥੇ ਸਿੰਲਡਰ ਦੀਆਂ ਕੀਮਤਾਂ ਚ ਵੱਧਣ ਨਾਲ ਆਮ ਆਦਮੀ ਦੀ ਰਸੋਈ ਦਾ ਬੱਜਟ ਵੀ ਲਾਜ਼ਮੀ ਤੋਰ ਤੇ ਵਿਗੜੇਗਾ ।  

Exit mobile version