‘ਦ ਖਾਲਸ ਬਿਉੁਰੋ:ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਰਚਿਤ ਰੇਡੀਉ ਪ੍ਰੋਗਰਾਮ “ਮਨ ਕੀ ਬਾਤ” ਵਿਚ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਿੱਜੀ ਸਾਵ ਧਾਨੀ ਤੇ ਅਨੁਸ਼ਾਸਨ ਕੋ ਰੋਨਾ ਦੇ ਨਵੇਂ ਰੂਪ ਨਾਲ ਲ ੜਨ ਲਈ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ।ਅਸੀਂ ਹਾਲਾਤਾਂ ਤੇ ਨ ਜ਼ਰ ਰੱਖ ਰਹੇ ਹਾਂ ਤੇ ਪੂਰੀ ਤਰਾਂ ਨਾਲ ਤਿਆਰ ਹਾਂ। ਇਸ ਤੋਂ ਇਲਾਵਾ ਉਹਨਾਂ ਤਾਮਿਲਨਾਡੂ ਹਾ ਦਸੇ ਵਿਚ ਮ ਰਨ ਵਾਲੇ ਗਰੁਪ ਕੈਪਟਨ ਵਰੁਣ ਸਿੰਘ,ਚੀਫ ਆਫ ਡਿਫੈਂਸ ਬਿਪਿਨ ਰਾਵਤ,ਉਹਨਾਂ ਦੀ ਪਤਨੀ ਅਤੇ ਹਥਿਆਰਬੰਦ 11 ਅਧਿਕਾਰੀਆਂ ਤੇ ਜਵਾਨਾਂ ਨੂੰ ਯਾਦ ਕੀਤਾ।