The Khalas Tv Blog India ਹੜ ਤਾਲ ਕਾਰਨ ਲੋਕ ਪਰੇਸ਼ਾਨ : ਮੇਅਰ
India

ਹੜ ਤਾਲ ਕਾਰਨ ਲੋਕ ਪਰੇਸ਼ਾਨ : ਮੇਅਰ

‘ਦ ਖ਼ਾਲਸ ਬਿਊਰੋ : ਚੰਡੀਗੜ੍ਹ ਵਿੱਚ ਬਿਜਲੀ ਮੁਲਾ ਜ਼ਮਾਂ ਵੱਲੋਂ ਕੀਤੀ ਗਈ ਹੜ ਤਾਲ ‘ਤੇ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੀ ਹੜ ਤਾਲ ਨਾਲ ਚੰਡੀਗੜ੍ਹ ਦੇ ਕਾਰਨ ਆਮ ਲੋਕਾਂ ਨੂੰ ਪਰੇ ਸ਼ਾਨੀ ਦੀ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੜ ਤਾਲ ਦੇ ਕਾਰਨ ਸਭ ਤੋਂ ਵੱਧ ਨੁਕਸਾਨ ਵਿਦਿਆਰਥੀਆਂ ਦਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ‘ਚ ਬਿਜਲੀ ਠੱਪ ਕਾਰਨ ਵਿਦਿਆਰਥੀ ਸਮੇਂ ਸਿਰ ਪੜਾਈ ਨਹੀਂ ਕਰ ਪਾ ਰਹੇ।  ਉਨ੍ਹਾਂ ਨੇ ਕਿਹਾ ਕਿ ਹੜਤਾ ਲ ਕਰਨਾ ਇਨ੍ਹਾਂ ਮੁਲਾ ਜ਼ਮਾਂ ਦਾ ਹੱਕ ਹੈ ਪਰ ਆਮ ਲੋਕਾਂ ਨੂੰ ਪਰੇ ਸ਼ਾਨ ਕਰਨਾ ਗ ਲਤ ਹੈ। ਉਨ੍ਹਾਂ  ਨੇ  ਕਿਹਾ ਕਿ ਕੁਝ ਦੇਰ ‘ਚ ਪ੍ਰਸ਼ਾਸ਼ਨ ਅਤੇ ਬਿਜਲੀ ਮੁਲਾ ਜ਼ਮਾਂ ਨਾਲ ਮੀਟਿੰਗ ਕਰਕੇ ਬਿਜਲੀ ਦੀ ਸਮੱ ਸਿਆ ਨੂੰ ਦੂਰ ਕੀਤਾ ਜਾਵੇਗਾ।

Exit mobile version