The Khalas Tv Blog Punjab ਪਟਿਆਲਾ ਹਿੰ ਸਾ ਦੇ ਮੁਲ ਜ਼ਮਾਂ ਦੀ ਅਦਾ ਲਤ ‘ਚ ਪੇਸ਼ੀ ਅੱਜ
Punjab

ਪਟਿਆਲਾ ਹਿੰ ਸਾ ਦੇ ਮੁਲ ਜ਼ਮਾਂ ਦੀ ਅਦਾ ਲਤ ‘ਚ ਪੇਸ਼ੀ ਅੱਜ

‘ਦ ਖ਼ਾਲਸ ਬਿਊਰੋ : ਪਟਿ ਆਲਾ ਹਿੰ ਸਾ ਦੇ ਮੁਲ ਜ਼ਮ ਹਰੀਸ਼ ਸਿੰਗਲਾ ਅਤੇ ਬਰਜਿੰਦਰ ਸਿੰਘ ਪਰਵਾਨਾ ਸਣੇ ਪੰਜ ਮੁਲ ਜ਼ਮਾਂ ਨੂੰ ਅੱਜ ਅਦਾ ਲਤ ਵਿੱਚ ਪੇਸ਼ ਕੀਤਾ ਜਾਵੇਗਾ। ਬਲਜਿੰਦਰ ਸਿੰਘ ਪਰਵਾਨਾ ਦਾ ਦੂਜੀ ਵਾਰ ਮਿਲਿਆ ਚਾਰ-ਰੋਜ਼ਾ ਪੁ ਲਿਸ ਰਿ ਮਾਂਡ ਅੱਜ ਖਤਮ ਹੋ ਗਿਆ ਹੈ। ਦੂਜੇ ਪਾਸੇ ਸ਼ਿਵ ਸੈਨਾ ਦੇ ਲੀਡਰ ਹਰੀਸ਼ ਸਿੰਗਲਾ ਦਾ ਰਿ ਮਾਂਡ ਵੀ ਅੱਜ ਤੱਕ ਹੈ। ਇੱਕ ਸ਼ਖਸ ਨੂੰ ਗੋ ਲੀ ਮਾ ਰ ਕੇ ਜ਼ ਖਮੀ ਕਰਨ ਵਾਲੇ ਹੁਸਨਪ੍ਰੀਤ ਅਤੇ ਉਸਦੇ ਦੋ ਸਾਥੀਆਂ ਨੂੰ ਵੀ ਅੱਜ ਕੋਰਟ ਚ ਪੇਸ਼ ਕੀਤਾ ਜਾਵੇਗਾ। ਇਨ੍ਹਾਂ ਸਾਰਿਆਂ ਦਾ ਰਿ ਮਾਂਡ ਅੱਜ ਖਤਮ ਹੋ ਰਿਹਾ ਹੈ। ਕੇਸ ‘ਚ 15 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।

ਦਈਏ ਕਿ ਕੁਝ ਦਿਨ ਪਹਿਲਾਂ ਪਟਿਆਲਾ ’ਚ ਦੋ ਧੜਿਆਂ ਵਿਚਕਾਰ ਸਿੱਧਾ ਟਕ ਰਾਅ ਹੋ ਗਿਆ ਸੀ ਤੇ ਭਾਰੀ ਤਣਾ ਅ ਦਾ ਮਾਹੌਲ ਬਣ ਗਿਆ ਸੀ,ਪ੍ਰਸ਼ਾਸਨ ਨੂੰ ਹਾਲਾਤ ਕਾਬੂ ਕਰਨ ਲਈ ਜਿਲ੍ਹੇ ਵਿੱਚ ਧਾਰਾ 144 ਲਗਾ ਦਿੱਤੀ ਸੀ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮਾਮਲੇ ਨੂੰ ਗੰਭੀ ਰਤਾ ਨਾਲ ਲਿਆ ਸੀ ਤੇ ਸਖਤੀ ਦਿਖਾਉਂਦੇ ਹੋਏ ਪਟਿਆਲਾ ਜਿਲ੍ਹੇ ਦੇ ਵੱਡੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਵੀ ਜਾਰੀ ਕੀਤੇ ਸਨ।

Exit mobile version