The Khalas Tv Blog International ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਨੀਤੀ ਜਾਰੀ
International

ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਨੀਤੀ ਜਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ੁੱਕਰਵਾਰ ਨੂੰ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨੀਤੀ ਜਾਰੀ ਕੀਤੀ ਹੈ। ਨੀਤੀ ਵਿੱਚ ਇਸ ਵਾਰ ਫ਼ੌਜੀ ਤਾਕਤ ਵਧਾਉਣ ‘ਤੇ ਜ਼ੋਰ ਨਹੀਂ ਦਿੱਤਾ ਗਿਆ ਹੈ ਬਲਕਿ ਪਾਕਿਸਤਾਨ ਦੀ ਆਰਥਿਕ ਤਾਕਤ ਵਧਾਉਣ ‘ਤੇ ਦਿੱਤਾ ਗਿਆ ਹੈ।

Exit mobile version