The Khalas Tv Blog Punjab ਡੀਏਪੀ ਖਾਦ ਦੀਆਂ ਵਧੀਆਂ ਕੀਮਤਾਂ ‘ਤੇ ਆਪ ਦਾ ਵਿਰੋਧ
Punjab

ਡੀਏਪੀ ਖਾਦ ਦੀਆਂ ਵਧੀਆਂ ਕੀਮਤਾਂ ‘ਤੇ ਆਪ ਦਾ ਵਿਰੋਧ

‘ਦ ਖਾਲਸ ਬਿਊਰੋ:ਕੇਂਦਰ ਸਰਕਾਰ ਵੱਲੋਂ ਡੀਏਪੀ ਖਾਦ ਦੀਆਂ ਕੀਮਤਾਂ 150 ਰੁਪਏ ਤੱਕ ਵਧਾਏ ਜਾਣ ਦੀ ਖਬਰ ਨੇ ਕਿਸਾਨਾਂ ਨੂੰ ਦੁਖੀ ਕਰ ਦਿੱਤਾ ਹੈ।ਸਰਕਾਰ ਦੇ ਇਸ ਫ਼ੈਸਲੇ ਦੇ ਪ੍ਰਤੀਰਕਮ ਆਉਣੇ ਸ਼ੁਰੂ ਹੋ ਗਏ ਹਨ। ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਸਰਕਾਰ ਦੇ ਇਸ ਫ਼ੈਸਲੇ ਬਾਰੇ ਤਿੱਖਾ ਪ੍ਰਤੀਕਰਮ ਦਿੱਤਾ ਹੈ।ਉਹਨਾਂ ਆਪਣੇ ਸੋਸ਼ਲ ਮੀਡਿਆ ਅਕਾਉਂਟ ਤੋਂ ਇੱਕ ਵੀਡੀਉ ਪਾ ਕੇ ਕਿਹਾ ਹੈ ਕਿ ਪਹਿਲਾਂ ਹੀ ਆਰਥਿਕ ਮੰਦੀ ਦੀ ਮਾਰ ਢੱਲ ਰਹੇ ਕਿਸਾਨ ਲਈ ਇਹ ਫ਼ੈਸਲਾ ਬਹੁਤ ਮਾਰੂ ਸਾਬਤ ਹੋਏਗਾ।ਸਰਕਾਰ ਨੂੰ ਇਹ ਫ਼ੈਸਲਾ ਵਾਪਸ ਲੈਣਾ ਚਾਹਿਦਾ ਹੈ।

Exit mobile version