The Khalas Tv Blog Punjab ਅੰਮ੍ਰਿਤਸਰ ‘ਚ ਮੁੜ ਚੱਲੀਆਂ ਗੋ ਲੀਆਂ, ਇੱਕ ਨੌਜਵਾਨ ਦੀ ਮੌ ਤ , ਦੋ ਫੱ ਟੜ
Punjab

ਅੰਮ੍ਰਿਤਸਰ ‘ਚ ਮੁੜ ਚੱਲੀਆਂ ਗੋ ਲੀਆਂ, ਇੱਕ ਨੌਜਵਾਨ ਦੀ ਮੌ ਤ , ਦੋ ਫੱ ਟੜ

‘ਦ ਖ਼ਾਲਸ ਬਿਊਰੋ : ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ ਫਿਰ ਤੋਂ ਗੋ ਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੀ ਡਰੀਮ ਸਿਟੀ ਵਿੱਚ ਬੀਤੀ ਰਾਤ ਹੋਈ ਗੋ ਲੀ ਬਾਰੀ ਵਿੱਚ ਇਕ ਨੌਜਵਾਨ ਦੀ ਮੌ ਤ ਹੋ ਗਈ ਹੈ ਜਦੋਂਕਿ 2 ਲੋਕਾਂ ਗੰਭੀ ਰ ਜ਼ਖ ਮੀ ਹੋ ਗਏ ਹਨ। ਮ੍ਰਿ ਤਕ ਦੀ ਪਛਾਣ ਨਿੰਦਰ ਸਿੰਘ ਵਜੋਂ ਹੋਈ ਹੈ, ਜਦੋਂਕਿ ਜ਼ਖ ਮੀਆਂ ਦੀ ਪਛਾਣ ਚਰਨਜੋਤ ਸਿੰਘ, ਮਹਿੰਦਰਪਾਲ ਸਿੰਘ ਆਦਿ ਵਜੋਂ ਹੋਈ ਹੈ। 

ਦੱਸਿਆ ਜਾ ਰਿਹਾ ਹੈ ਕਿ, ਇਹ ਘਟਨਾ ਲੰਘੀ ਰਾਤ ਕਰੀਬ ਸਵਾ 11 ਵਜੇ ਦੇ ਕਰੀਬ ਡਰੀਮ ਸਿਟੀ ਦੇ ਸਾਹਮਣੇ ਵਾਪਰੀ, ਜਿਥੇ ਕੁੱਝ ਲੋਕਾਂ ਦੇ ਵਲੋਂ ਇੱਕ ਨੌਜਵਾਨ ਦਾ ਗੋ ਲੀਆਂ ਮਾ ਰ ਕੇ ਕਤ ਲ ਕਰ ਦਿੱਤਾ ਗਿਆ ਦੱਸਿਆ ਇਹ ਵੀ ਜਾ ਰਿਹਾ ਹੈ ਕਿ, ਮਰ ਨ ਵਾਲੇ ਨੌਜਵਾਨ ਦੀ ਪਹਿਲਾਂ ਹ ਮਲਾ ਵਰਾਂ ਨਾਲ ਬਹਿ ਸਬਾਜ਼ੀ ਹੋਈ, ਜਿਸ ਤੋਂ ਬਾਅਦ ਹਮ ਲਾ ਵਰਾਂ ਨੇ ਉਨ੍ਹਾਂ ‘ਤੇ ਤਾਬ ੜਤੋ ੜ ਗੋ ਲੀਆਂ ਚਲਾ ਦਿੱਤੀਆਂ। 

ਇਸ ਗੋਲੀਬਾਰੀ ਵਿੱਚ ਇਕ ਨਿੰਦਰ ਸਿੰਘ ਨਾਮਕ ਵਿਅਕਤੀ ਦੀ ਮੌ ਤ ਹੋ ਗਈ, ਜਦਕਿ ਚਰਨਜੋਤ ਸਿੰਘ, ਮਹਿੰਦਰਪਾਲ ਸਿੰਘ ਜ਼ਖ਼ ਮੀ ਹੋ ਗਏ। ਇਸ ਘਟ ਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ  ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ, ਸ਼ਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਤੇ ਕੁੱਝ ਲੋਕਾਂ ਖਿ ਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ, ਇਸ ਗੋ ਲੀਬਾ ਰੀ ਵਿੱਚ ਜ਼ ਖਮੀ ਹੋਏ ਵਿਅਕਤੀਆਂ ਨੇ ਇੱਕ ਐਨ.ਆਰ.ਆਈ. ਤੇ ਹਮ ਲਾ ਕਰਨ ਦੇ ਦੋ ਸ਼ ਲਗਾਏ ਹਨ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। 

Exit mobile version