‘ਦ ਖਾਲਸ ਬਿਊਰੋ:ਜੰਮੂ ਵਿੱਚ ਫ਼ੌਜ ਦੇ ਇੱਕ ਅਦਾਰੇ ਨੇੜੇ ਸੁ ਰੱਖਿਆ ਬ ਲਾਂ ਅਤੇ ਦਹਿਸ਼ ਤਗਰਦਾਂ ਵਿਚਾਲੇ ਜ਼ਬ ਰਦਸਤ ਮੁ ਕਾਬਲਾ ਹੋਇਆ ਹੈ, ਜੋ ਹਾਲੇ ਵੀ ਜਾਰੀ ਹੈ। ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋ ਦਿਨ ਬਾਅਦ ਇਸ ਇਲਾਕੇ ਦੇ ਦੌਰੇ ਤੇ ਆ ਰਹੇ ਹਨ।
ਇਹ ਮੁ ਕਾਬਲਾ ਉਦੋਂ ਸ਼ੁਰੂ ਹੋਇਆ ਜਦੋਂ ਸੁਰੱ ਖਿਆ ਬਲਾਂ ਨੇ ਜੰਮੂ ਸ਼ਹਿਰ ਦੇ ਸੁੰਜਵਾਂ ਛਾਉਣੀ ਖੇਤਰ ਵਿੱਚ ਤੜਕੇ ਇੱਕ ਮੁਹਿੰਮ ਸ਼ੁਰੂ ਕੀਤੀ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੱ ਤਵਾਦੀ ਸ਼ਹਿਰ ‘ਚ ਹ ਮਲੇ ਦੀ ਯੋਜਨਾ ਬਣਾ ਰਹੇ ਹਨ।